- Home
- Administration
ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦੀ ਕੀਤਾ ਐਲਾਨ, ਹਰਸਿਮਰਤ ਬਾਦਲ ਨੂੰ ਬਠਿੰਡਾ ਤੋਂ ਬਣਾਇਆ ਉਮੀਦਵਾਰwww.samacharpunjab.com
- Admin Default
- 22 Apr, 2024 05:06
BREAKING NEWS : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਿਕਟਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜਲੰਧਰ ਤੋਂ ਮਹਿੰਦਰ ਕੇਪੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਹੁਸ਼ਿਆਰਪੁਰ ਤੋਂ ਸਾਬਕਾ ਮੰਤਰੀ ਸੋਹਣ ਸਿੰਘ ਠੰਢਲ ਨੂੰ ਬਣਾਇਆ ਗਿਆ ਹੈ। ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਗਈ ਹੈ। ਚੰਡੀਗੜ੍ਹ ਤੋਂ ਹਰਦੇਵ ਸੈਣੀ ਨੂੰ ਟਿਕਟ ਦਿੱਤੀ ਗਈ ਹੈ।
#samacharpunjab
sourceABPnews
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਪਿਥੌਰਾਗੜ੍ਹ ਵਿੱਚ ਤਾਇਨਾਤ ਪੰਜਾਬ ਐਸਐਸਬੀ ਜਵਾਨ ਨੇ ਖੁਦਕੁਸ਼ੀ ਕਰ ਲਈ
- 23 Mar, 2026 15:13
-
ਪਿਥੌਰਾਗੜ੍ਹ ਵਿੱਚ ਤਾਇਨਾਤ ਪੰਜਾਬ ਐਸਐਸਬੀ ਜਵਾਨ ਨੇ ਖੁਦਕੁਸ਼ੀ ਕਰ ਲਈ
- 23 Mar, 2026 15:13
-
ਫਰੀਦਕੋਟ ਵਿੱਚ ਗੈਸ ਦੀ ਘਰੇਲੂ ਡਿਲੀਵਰੀ ਬੰਦ
- 23 Mar, 2026 15:04
-
ਕਿਸਾਨਾਂ ਨੇ ਵਪਾਰ ਸਮਝੌਤੇ ਦਾ ਵਿਰੋਧ ਕਰਨ ਲਈ ਡੀਸੀ ਦਫ਼ਤਰ ਦਾ ਘਿਰਾਓ
- 23 Mar, 2026 14:59
-
ਲੁਧਿਆਣਾ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ
- 23 Mar, 2026 14:53
Gallery
Tags
Social Media
Related Posts







