ਪੰਜਾਬ ਸਰਕਾਰ ਨੇ ਚੋਣ ਜ਼ਾਬਤਾ ਦੌਰਾਨ ਲਿਆ 2500 ਕਰੋੜ ਰੁਪਏ ਦਾ ਲੋਨ, ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਸਵਾਲ, ਕਿਹਾ- ਸਰਕਾਰ ਕੋਲ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਲਈ ਪੈਸੇ ਨਹੀਂwww.samacharpunjab.com
- Admin Default
- 24 Apr, 2024 06:10
BREAKING NEWS : ਪੰਜਾਬ ਸਰਕਾਰ ਵੱਲੋਂ ਚੋਣ ਜ਼ਾਬਤੇ ਵਿਚ 2500 ਕਰੋੜ ਦਾ ਲੋਨ ਲੈਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਵੱਡੇ ਸਵਾਲ ਚੁੱਕੇ ਹਨ। SAD ਨੇ ਦੱਸਿਆ ਅੱਜ ਲੋਨ ਸੇਨਸ਼ਨ ਹੋਇਆ ਹੈ, ਜਿਸ ਵਿੱਚ 1000 ਕਰੋੜ ਅਤੇ 1500 ਕਰੋੜ ਦਾ ਲਿਆ ਲੋਨ। ਅਪ੍ਰੈਲ 2037 ਤੱਕ 2500 ਕਰੋੜ ਰੁਪਏ ਦਾ ਲੋਨ ਉਤਰਨਾ ਪਏਗਾ।2027 ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਲੋਨ 2037 ਤੱਕ ਉਤਰਨਾ ਪਏਗਾ। ਸ਼੍ਰੋਮਣੀ ਅਕਾਲੀ ਦਲ ਨੇ ਦੱਸਿਆ ਹੈ ਕਿ ਸਰਕਾਰ ਕੋਲ ਮੁਲਾਜ਼ਮਾਂ ਦੀਆ ਤਨਖਾਹਾਂ ਦੇਣ ਲਈ ਪੈਸੇ ਨਹੀਂ ਹਨ, ਜਿਸ ਕਰਕੇ ਪਿਛਲੇ ਮਹੀਨੇ ਦੀ ਤਨਖਾਹਾਂ ਅਜੇ ਤੱਕ ਨਹੀਂ ਮਿਲੀਆਂ ਹਨ।
#samacharpunjab







