ਪੰਥ ਨੇ ਚੁਣੇ ਆਪਣੇ ਲੀਡਰ, ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਤੇ ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ ਦੇ ਜਿੱਤ ਵੱਲ ਵਧੇ ਕਦਮwww.samacharpunjab.com
- Admin Default
- 04 Jun, 2024 02:53
BREAKING NEWS : ਪੰਜਾਬ ਦੇ ਚੋਣ ਨਤੀਜਿਆਂ ਨੇ ਇਸ ਵਾਰ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਪੰਜਾਬ ਦੀਆਂ ਦੋ ਸੀਟਾਂ ਉੱਤੇ ਪੰਥਕ ਉਮੀਦਵਾਰਾਂ ਦੀ ਜਿੱਤ ਤਕਰਬੀਨ ਤੈਅ ਹੈ। ਫਰੀਦਕੋਟ ਤੋ ਸਰਬਜੀਤ ਸਿੰਘ ਖਾਲਸਾ 57107 ਵੋਟਾਂ ਦੀ ਲੀਡ ਨਾਲ ਅੱਗੇ ਚਲ ਰਹੇ ਹਨ। ਉੱਥੇ ਹੀ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੀ 1 ਲੱਖ 18 ਹਜ਼ਾਰ ਤੋਂ ਵੱਧ ਦੀ ਲੀਡ ਹੈ।
#PUNJABNEWS
#samacharpunjab
sourceABPnews







