:

ਵਿਆਹ ਵਾਲੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਲਾੜੇ ਨੇ ਇੰਝ ਬਚਾਈ ਆਪਣੀ ਜਾਨwww.samacharpunjab.com


ਸੰਗਰੂਰ ਦੇ ਧੂਰੀ 'ਚ ਵਿਆਹ ਵਾਲੀ ਕਾਰ ਨਾਲ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਾਰ ਵਿੱਚ ਸਵਾਰ ਵਿਅਕਤੀ ਧੂਰੀ 'ਚ ਮਲੇਰਕੋਟਲਾ ਰੋਡ 'ਤੇ ਓਵਰ ਬ੍ਰਿਜ ਤੋਂ ਉਤਰ ਰਹੇ ਸਨ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਏਅਰ ਬੈਗ ਖੁੱਲ੍ਹਣ ਕਰਕੇ ਡਰਾਈਵਰ ਦੀ ਜਾਨ ਬਚ ਗਈ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ ਵਿਆਹ ਵਾਲੇ ਮੁੰਡੇ ਨੂੰ ਦੂਜੀ ਕਾਰ ਵਿੱਚ ਘਰ ਪਹੁੰਚਾਇਆ ਗਿਆ, ਉਸ ਦੀ ਹਾਲਤ ਵੀ ਸਹੀ ਦੱਸੀ ਜਾ ਰਹੀ ਹੈ।
#caraccident
#punjabnews
#samacharpunjab







sourceABPnews

ਤਾਜ਼ਾ ਖ਼ਬਰਾਂ
Gallery
Tags
Social Media