:

ਬੀਐਸਐਫ ਅਤੇ ਸਪੈਸ਼ਲ ਸੈੱਲ ਤੇ ਕੇਂਦਰ ਸਰਕਾਰ ਨੇ ਲਿਆ ਵੱਡਾ ਫੈਸਲਾ


ਬੀਐਸਐਫ ਅਤੇ ਸਪੈਸ਼ਲ ਸੈੱਲ ਤੇ ਕੇਂਦਰ ਸਰਕਾਰ ਨੇ ਲਿਆ ਵੱਡਾ ਫੈਸਲਾ 

ਕੇਂਦਰ ਨੇ ਬੀ ਐਸ ਐਫ ਦੇ ਡੀ ਜੀ ਪੀ ਤੇ ਸਪੈਸ਼ਲ ਡੀ ਜੀ ਨੂੰ ਹਟਾਇਆ

ਨਵੀਂ ਦਿੱਲੀ

ਕੇਂਦਰ ਸਰਕਾਰ ਨੇ ਬੀਐਸਐਫ ਬਾਰਡਰ ਸੁਰੱਖਿਆ ਫੋਰਸ ਅਤੇ ਸਪੈਸ਼ਲ ਸੈੱਲ ਉੱਪਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਸਰਕਾਰ ਨੇ ਬਾਰਡਰ ਸਕਿਓਰਿਟੀ ਫੋਰਸ (ਬੀ ਐਸ ਐਫ) ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਅਤੇ ਸਪੈਸ਼ਲ ਡੀ ਜੀ ਪੀ ਵਾਈ ਬੀ ਖੁਰਾਨੀਆ ਨੂੰ ਅਹੁਦਿਆਂ ਤੋਂ ਤੁਰੰਤ ਹਟਾ ਦਿੱਤਾ ਹੈ।
ਇਹ ਘਟਨਾਕ੍ਰਮ ਜੰਮੂ ਖਿੱਤੇ ਵਿਚ ਹਾਲ ਹੀ ਵਿਚ ਹੋਏ ਅਤਿਵਾਦੀ ਹਮਲਿਆਂ ਤੋਂ ਬਾਅਦ ਸਾਹਮਣੇ ਆਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਨੇ ਇਸ ਖਿੱਤੇ ਵਿਚ ਅਤਿਵਾਦ ਨਾਲ ਨਜਿੱਠਣ ਲਈ 8 ਪੜਾਵੀ ਰਣਨੀਤੀ ਤਿਆਰ ਕੀਤੀ ਹੈ।