:

ਨਾਭਾ ਜੇਲ੍ਹ ਬ੍ਰੇਕ ਦਾ ਮਾਸਟਰ ਮਾਈਂਡ ਰਮਨਜੀਤ ਰੋਮੀ ਹੋਂਗਕੋਂਗ ਤੋਂ ਲਿਆਂਦਾ, ਨਾਭਾ ਵਿਚ ਡਿਊਟੀ ਮੈਜਿਸਟਰੇਟ ਅੱਗੇ ਪੇਸ਼, ਨਿਆਂਇਕ ਹਿਰਾਸਤ ’ਚ ਭੇਜਿਆ

ਨਾਭਾ ਜੇਲ੍ਹ ਬ੍ਰੇਕ ਦਾ ਮਾਸਟਰ ਮਾਈਂਡ ਰਮਨਜੀਤ ਰੋਮੀ ਹੋਂਗਕੋਂਗ ਤੋਂ ਲਿਆਂਦਾ, ਨਾਭਾ ਵਿਚ ਡਿਊਟੀ ਮੈਜਿਸਟਰੇਟ ਅੱਗੇ ਪੇਸ਼, ਨਿਆਂਇਕ ਹਿਰਾਸਤ ’ਚ ਭੇਜਿਆ

ਨਾਭਾ

ਨਾਭਾ ਜੇਲ੍ਹ ਬ੍ਰੇਕ ਦਾ ਮਾਸਟਰ ਮਾਈਂਡ ਰਮਨਜੀਤ ਰੋਮੀ ਹੋਂਗ ਕੋਂਗ ਤੋਂ ਅੱਧੀ ਰਾਤ ਨੂੰ ਲਿਆਂਦਾ ਗਿਆ ਅਤੇ ਨਾਭਾ ਦੀ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਸਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।

ਰੋਮੀ ਨੂੰ ਹੁਣ ਨਾਭਾ ਜੇਲ੍ਹ ਵਿਚ ਰੱਖਿਆ ਗਿਆ ਹੈ। 
 Source babushahi