:

ਅੰਮ੍ਰਿਤਸਰ ’ਚ ਫਿਲਮੀ ਸਟਾਈਲ ’ਚ ਡਾਕਾ, ਟਰੱਕ ਭਰ ਡ੍ਰਾਈ ਫਰੂਟ ਭਰ ਲੈ ਕੇ ਡਕੈਤ ਫਰਾਰ

ਅੰਮ੍ਰਿਤਸਰ ’ਚ ਫਿਲਮੀ ਸਟਾਈਲ ’ਚ ਡਾਕਾ, ਟਰੱਕ ਭਰ ਡ੍ਰਾਈ ਫਰੂਟ ਭਰ ਲੈ ਕੇ ਡਕੈਤ ਫਰਾਰ

ਅੰਮ੍ਰਿਤਸਰ

ਅੰਮ੍ਰਿਤਸਰ ਵਿਚ ਫਿਲਮੀ ਸਟਾਈਲ ਵਿਚ ਡਾਕਾ ਪੈ ਗਿਆ ਹੈ। 35 ਤੋਂ 40 ਡਕੈਤਾਂ ਨੇ ਇਕ ਗੋਦਾਮ ’ਤੇ ਡਾਕਾ ਮਾਰਿਆ ਅਤੇ ਟਰੱਕ ਭਰ ਕੇ ਡ੍ਰਾਈ ਫਰੂਟ ਲੈ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਡ੍ਰਾਈ ਫਰੂਟ ਦੀ ਕੀਮਤ ਡੇਢ ਤੋਂ ਦੋ ਕਰੋੜ ਰੁਪਏ ਹੈ।

Source babushahi