:

ਧਮਾਕੇ ਨਾਲ ਦਹਿਲ ਗਿਆ ਚੰਡੀਗੜ੍ਹ, ਲੋਕਾਂ ਵਿੱਚ ਸਹਿਮ ਦਾ ਮਾਹੌਲ


ਧਮਾਕੇ ਨਾਲ ਦਹਿਲ ਗਿਆ ਚੰਡੀਗੜ੍ਹ, ਲੋਕਾਂ ਵਿੱਚ ਸਹਿਮ ਦਾ ਮਾਹੌਲ 

ਚੰਡੀਗੜ੍ਹ


ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਧਮਾਕੇ ਨਾਲ ਦਹਿਲ ਗਈ। ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਚੰਡੀਗੜ੍ਹ ਦੇ ਸੈਕਟਰ 10 ਵਿੱਚ ਹੈਂਡ ਗਰਨੇਡ ਦੇ ਨਾਲ ਇੱਕ ਘਰ ਤੇ ਤਿੰਨ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਕਰਕੇ ਇਸ ਦਾ ਸੀ, ਇਹ ਹਮਲਾ ਕਿਉਂ ਹੋਇਆ ਇਹ ਸਾਰੇ ਸਵਾਲਾਂ ਦਾ ਜਵਾਬ ਫਿਰ ਹਾਲ ਪੁਲਿਸ ਤਲਾਸ਼ ਕਰ ਰਹੀ  ਹੈ। ਦੇਸ਼ ਦੇ ਸਭ ਤੋਂ ਸ਼ਾਂਤ ਅਤੇ ਸੇਫ ਸ਼ਹਿਰਾਂ ਵਿੱਚੋਂ ਇੱਕ ਚੰਡੀਗੜ੍ਹ ਵਿੱਚ ਇਸ ਤਰ੍ਹਾਂ ਦੀ ਘਟਨਾ ਹੋ ਜਾਣਾ ਕਈ ਸਵਾਲ ਖੜੇ ਕਰਦਾ ਹੈ।

ਤਾਜ਼ਾ ਖ਼ਬਰਾਂ
Gallery
Tags
Social Media