- Home
- Crime
ਮੁਹਾਲੀ ਤੋਂ ਡਰੱਗ ਇੰਸਪੈਕਟਰ ਗ੍ਰਿਫਤਾਰ, 1.49 ਕਰੋੜ ਰੁਪਏ ਦੀ ਨਗਦੀ, 260 ਗ੍ਰਾਮ ਸੋਨਾ ਤੇ ਵਿਦੇਸ਼ੀ ਕਰੰਸੀ ਬਰਾਮਦ
- Admin Default
- 13 Sep, 2024 23:33
ਮੁਹਾਲੀ ਤੋਂ ਡਰੱਗ ਇੰਸਪੈਕਟਰ ਗ੍ਰਿਫਤਾਰ, 1.49 ਕਰੋੜ ਰੁਪਏ ਦੀ ਨਗਦੀ, 260 ਗ੍ਰਾਮ ਸੋਨਾ ਤੇ ਵਿਦੇਸ਼ੀ ਕਰੰਸੀ ਬਰਾਮਦ
ਚੰਡੀਗੜ੍ਹ
ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਮੁਹਾਲੀ ਤੋਂ ਇਕ ਡਰੱਗ ਇੰਸਪੈਕਟਰ ਕਾਬੂ ਕੀਤਾ ਹੈ ਜਿਸ ਕੋਲੋਂ 1.49 ਕਰੋੜ ਰੁਪਏ ਨਗਦ, 260 ਗ੍ਰਾਮ ਸੋਨਾ ਤੇ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਡੀ ਜੀ ਪੀ ਗੌਰਵ ਯਾਦਵ ਨੇ ਇਕ ਟਵੀਟ ਵਿਚ ਦਿੱਤੀ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਚੰਡੀਗੜ੍ਹ ਵਿੱਚ ਡੀਪਫੇਕ ਵੀਡੀਓ ਰਾਹੀਂ ਬਜ਼ੁਰਗ ਮਹਿਲਾ ਨਾਲ 49.91 ਲੱਖ ਦੀ ਸਾਈਬਰ ਠੱਗੀ
- 04 Jun, 2026 09:12
Gallery
Tags
Social Media
Related Posts







