:

ਓਲੰਪੀਅਨ ਮਨੂ ਭਾਕਰ ਅਤੇ ਉਸਦੇ ਪਰਿਵਾਰਕ ਮੈਂਬਰ ਅੱਜ ਵਾਘਾ ਬਾਰਡਰ 'ਤੇ ਰਟ੍ਰਿਟ ਸੈਰੇਮਨੀ ਵੇਖਣ ਲਈ ਪੁੱਜੇ

ਓਲੰਪੀਅਨ ਮਨੂ ਭਾਕਰ ਅਤੇ ਉਸਦੇ ਪਰਿਵਾਰਕ ਮੈਂਬਰ ਅੱਜ ਵਾਘਾ ਬਾਰਡਰ 'ਤੇ ਰਟ੍ਰਿਟ ਸੈਰੇਮਨੀ ਵੇਖਣ ਲਈ ਪੁੱਜੇ

ਅੰਮ੍ਰਿਤਸਰ

2024 ਪੈਰਿਸ ਓਲੰਪਿਕ ਵਿੱਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਮਨੂ ਭਾਕਰ ਅੱਜ ਅੰਮ੍ਰਿਤਸਰ ਵਿਖੇ ਪੁੱਜੀ। ਮਨੂੰ ਭਾਕਰ ਤੇ ਉਸ ਦੀ ਫੈਮਿਲੀ ਨੇ ਵਾਘਾ ਬਾਰਡਰ ਤੇ ਸੈਰਾਮਨੀ ਦਾ ਆਨੰਦ ਵੀ ਮਾਨਿਆ। ਇਸ ਮੌਕੇ ਉਹਨਾਂ ਨੇ ਸੈਰਾਮਨੀ ਵਿੱਚ ਬੀਐਸਐਫ਼ ਜਵਾਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ । 

Source babushahi 

ਤਾਜ਼ਾ ਖ਼ਬਰਾਂ
Gallery
Tags
Social Media