:

ਹਰਿਆਣਾ ਤੋਂ ਵੱਡੀ ਖ਼ਬਰ: ਸੀਨੀਅਰ ਭਾਜਪਾਈ ਲੀਡਰ ਰਾਜੀਵ ਜੈਨ ਨਹੀਂ ਲੜਨਗੇ ਚੋਣ


ਹਰਿਆਣਾ ਤੋਂ ਵੱਡੀ ਖ਼ਬਰ: ਸੀਨੀਅਰ ਭਾਜਪਾਈ ਲੀਡਰ ਰਾਜੀਵ ਜੈਨ ਨਹੀਂ ਲੜਨਗੇ ਚੋਣ

ਸੋਨੀਪਤ

ਹਰਿਆਣਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਸੀਨੀਅਰ ਭਾਜਪਾਈ ਲੀਡਰ ਰਾਜੀਵ ਜੈਨ ਦੇ ਵਲੋਂ ਚੋਣ ਨਾ ਲੜਨ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਮੁੱਖ ਮੰਤਰੀ ਨਾਇਬ ਸੈਣੀ ਨਾਲ ਮੀਟਿੰਗ ਕਰਕੇ ਵਰਕਰਾਂ ਦੀ ਮੀਟਿੰਗ ਵਿੱਚ ਲਿਆ ਗਿਆ। ਇਸ ਮੌਕੇ ਸਾਬਕਾ ਮੰਤਰੀ ਕਵਿਤਾ ਜੈਨ, ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਵੀ ਮੌਜੂਦ ਸਨ। 


Source babushahi 

ਤਾਜ਼ਾ ਖ਼ਬਰਾਂ
Gallery
Tags
Social Media