- Home
- Crime
ਮੁਹਾਲੀ ’ਚ ਮਹਿੰਗੀ ਹੋਵੇਗੀ ਜਾਇਦਾਦ, ਕਲੈਕਟਰ ਰੇਟਾਂ ’ਚ 26 ਤੋਂ 50 ਫੀਸਦੀ ਵਾਧਾ
- Admin Default
- 17 Sep, 2024 01:05
ਮੁਹਾਲੀ ’ਚ ਮਹਿੰਗੀ ਹੋਵੇਗੀ ਜਾਇਦਾਦ, ਕਲੈਕਟਰ ਰੇਟਾਂ ’ਚ 26 ਤੋਂ 50 ਫੀਸਦੀ ਵਾਧਾ
ਮੁਹਾਲੀ
: ਮੁਹਾਲੀ ਵਿਚ ਰਿਹਾਇਸ਼ੀ, ਕਮਰਸ਼ੀਅਲ ਤੇ ਇੰਡਸਟਰੀਅਲ ਥਾਂ ਖਰੀਦਣੀ ਹੁਣ ਮਹਿੰਗੀ ਹੋ ਜਾਵੇਗੀ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ 2024-25 ਲਈ ਕਲੈਕਟਰ ਰੇਟਾਂ ਵਿਚ 26 ਤੋਂ 50 ਫੀਸਦੀ ਵਾਧਾ ਕਰ ਦਿੱਤਾ ਹੈ।
ਜ਼ਿਲ੍ਹਾ ਮਾਲ ਅਫਸਰ ਅਮਨ ਚਾਵਲਾ ਮੁਤਾਬਕ ਕਲੈਕਟਰ ਰੇਟਾਂ ਵਿਚ ਕੀਤਾ ਵਾਧਾ 16 ਸਤੰਬਰ ਤੋਂ ਲਾਗੂ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ 2021 ਵਿਚ ਕਲੈਕਟਰ ਰੇਟ ਵਿਚ 35 ਫੀਸਦੀ ਦਾ ਵਾਧਾ ਕੀਤਾ ਗਿਆ ਸੀ। ਫਿਰ 2022 ਵਿਚ 42 ਤੋਂ 76 ਫੀਸਦੀ ਦਾ ਵਾਧਾ ਕੀਤਾ ਗਿਆ ਸੀ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਚੰਡੀਗੜ੍ਹ ਵਿੱਚ ਡੀਪਫੇਕ ਵੀਡੀਓ ਰਾਹੀਂ ਬਜ਼ੁਰਗ ਮਹਿਲਾ ਨਾਲ 49.91 ਲੱਖ ਦੀ ਸਾਈਬਰ ਠੱਗੀ
- 04 Jun, 2026 09:12
Gallery
Tags
Social Media
Related Posts







