:

ਪੰਜਾਬ 'ਚ ਵੱਡੀ ਵਾਰਦਾਤ! ਹਥਿਆਰਬੰਦ ਬਦਮਾਸ਼ਾਂ ਨੇ HDFC ਬੈਂਕ ਲੁੱਟਿਆ


ਪੰਜਾਬ 'ਚ ਵੱਡੀ ਵਾਰਦਾਤ! ਹਥਿਆਰਬੰਦ ਬਦਮਾਸ਼ਾਂ ਨੇ HDFC ਬੈਂਕ ਲੁੱਟਿਆ

ਅੰਮ੍ਰਿਤਸਰ,

- ਪੰਜਾਬ ਦੇ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਗੁਪਾਲਪੁਰਾ ਵਿੱਚ ਸਥਿਤ ਐਚਡੀਐਫ਼ਸੀ ਬੈਂਕ ਨੂੰ ਹਥਿਆਰਬੰਦ ਬਦਮਾਸ਼ਾਂ ਦੇ ਵਲੋਂ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦਾ ਕੈਸ਼ ਲੁੱਟ ਕੇ ਲਿਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ, ਇਹ ਘਟਨਾ ਅੱਜ ਸ਼ਾਮ ਪੌਣੇ 4 ਵਜੇ ਵਾਪਰੀ। ਜਾਣਕਾਰ ਦੱਸਦੇ ਹਨ ਕਿ, ਕੁੱਝ ਅਣਪਛਾਤੇ ਲੁਟੇਰੇ ਹਥਿਆਰਾਂ ਨਾਲ ਲੈਸ ਹੋ ਕੇ ਆਏ, ਜਿਨ੍ਹਾਂ ਨੇ ਬੈਂਕ ਤੇ ਕਬਜ਼ਾ ਕਰਕੇ, ਬੈਂਕ ਹੀ ਲੁੱਟ ਲਿਆ ਗਿਆ। ਦੂਜੇ ਪਾਸੇ ਥਾਣਾ ਕੱਥੂ ਨੰਗਲ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਉਕਤ ਘਟਨਾ ਨੂੰ ਲੈ ਕੇ ਛਾਣਬੀਣ ਕੀਤੀ ਜਾ ਰਹੀ ਹੈ। 
 

Source babushahi 

ਤਾਜ਼ਾ ਖ਼ਬਰਾਂ
Gallery
Tags
Social Media