- Home
- Crime
ਬਰਨਾਲਾ ਦੇ ਸਿਵਲ ਸਰਜਨ ਤੇ ਸੀਨੀਅਰ ਅਸਿਸਟੈਂਟ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਸਸਪੈਂਡ
- Admin Default
- 19 Sep, 2024 23:53
ਬਰਨਾਲਾ ਦੇ ਸਿਵਲ ਸਰਜਨ ਤੇ ਸੀਨੀਅਰ ਅਸਿਸਟੈਂਟ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਸਸਪੈਂਡ
ਬਰਨਾਲਾ
ਬਰਨਾਲਾ ਦੇ ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਅਤੇ ਸੀਨੀਅਰ ਅਸਿਸਟੈਂਟ ਅਸ਼ਵਨੀ ਕੁਮਾਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਸਸਪੈਂਡ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਤਪਾ ਮੰਡੀ ਦੇ ਇਕ ਡਾਕਟਰ ਨੇ ਛੁੱਟੀ ਮੰਗੀ ਤਾਂ ਉਸ ਕੋਲੋਂ ਰਿਸ਼ਵਤ ਮੰਗੀ ਗਈ। ਉਸਨੇ ਮਾਮਲੇ ਦੀ ਸ਼ਿਕਾਇਤ ਕਰ ਦਿੱਤੀ ਅਤੇ ਜਾਂਚ ਹੋਣ ’ਤੇ ਸਿਵਲ ਸਰਜਨ ਤੇ ਸੀਨੀਅਰ ਅਸਿਸਟੈਂਟ ਨੂੰ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਗਿਆ।Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਚੰਡੀਗੜ੍ਹ ਵਿੱਚ ਡੀਪਫੇਕ ਵੀਡੀਓ ਰਾਹੀਂ ਬਜ਼ੁਰਗ ਮਹਿਲਾ ਨਾਲ 49.91 ਲੱਖ ਦੀ ਸਾਈਬਰ ਠੱਗੀ
- 04 Jun, 2026 09:12
Gallery
Tags
Social Media
Related Posts







