- Home
- Crime
ਕੈਬਨਿਟ ਮੰਤਰੀਆਂ ਦਾ ਐਲਾਨ, ਸੌਰਭ ਭਾਰਤਵਾਜ ਸਮੇਤ ਇਹ ਮੰਤਰੀ ਚੁੱਕਣਗੇ ਸਹੁੰ
- Admin Default
- 19 Sep, 2024 03:13
ਕੈਬਨਿਟ ਮੰਤਰੀਆਂ ਦਾ ਐਲਾਨ, ਸੌਰਭ ਭਾਰਤਵਾਜ ਸਮੇਤ ਇਹ ਮੰਤਰੀ ਚੁੱਕਣਗੇ ਸਹੁੰ
ਨਵੀਂ ਦਿੱਲੀ
ਕੇਜਰੀਵਾਲ ਦੇ ਅਸਤੀਫ਼ੇ ਤੋਂ ਬਾਅਦ, 21 ਸਤੰਬਰ ਨੂੰ ਆਤਿਸ਼ੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਹੁਣ ਦਿੱਲੀ ਕੈਬਨਿਟ ਮੰਤਰੀਆਂ ਦੇ ਨਾਵਾਂ ਦਾ ਐਲਾਨ ਹੋ ਗਿਆ ਹੈ। ਜਾਣਕਾਰੀ ਦੇ ਮੁਤਾਬਿਕ, ਆਤਿਸ਼ੀ ਮੁੱਖ ਮੰਤਰੀ ਵਜੋਂ ਅਤੇ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸੌਰਭ ਭਾਰਤਵਾਜ, ਇਮਰਾਨ ਹੁਸੈਨ, ਮੁਕੇਸ਼ ਅਹਿਲਾਵਤ ਕੈਬਨਿਟ ਮੰਤਰੀ ਵਜੋਂ 21 ਸਤੰਬਰ ਨੂੰ ਸਹੁੰ ਚੁੱਕਣਗੇ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਚੰਡੀਗੜ੍ਹ ਵਿੱਚ ਡੀਪਫੇਕ ਵੀਡੀਓ ਰਾਹੀਂ ਬਜ਼ੁਰਗ ਮਹਿਲਾ ਨਾਲ 49.91 ਲੱਖ ਦੀ ਸਾਈਬਰ ਠੱਗੀ
- 04 Jun, 2026 09:12
Gallery
Tags
Social Media
Related Posts







