- Home
- Crime
BREAKING: ਪੰਜਾਬ ਨੂੰ ਅੱਜ ਮਿਲਣਗੇ ਨਵੇਂ 4 ਮੰਤਰੀ,
- Admin Default
- 23 Sep, 2024 03:30
BREAKING: ਪੰਜਾਬ ਨੂੰ ਅੱਜ ਮਿਲਣਗੇ ਨਵੇਂ 4 ਮੰਤਰੀ, ਪੜ੍ਹੋ ਵੇਰਵਾ
ਚੰਡੀਗੜ੍ਹ
ਪੰਜਾਬ ਕੈਬਨਿਟ ਦੇ ਚਾਰ ਮੰਤਰੀਆਂ ਦੇ ਅਸਤੀਫ਼ੇ ਮਗਰੋਂ, ਚਾਰ ਵਿਧਾਇਕ ਅੱਜ ਮੰਤਰੀ ਅਹੁਦੇ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਸ਼ਾਮ 5 ਵਜੇ ਰਾਜ ਭਵਨ ਵਿਖੇ ਹੋਵੇਗਾ। ਨਵੇਂ ਬਣਨ ਵਾਲੇ ਮੰਤਰੀਆਂ ਵਿੱਚ ਹਰਦੀਪ ਸਿੰਘ ਮੁੰਡੀਆਂ, ਤਰੁਨਪ੍ਰੀਤ ਸਿੰਘ ਸੌਂਦ, ਬਰਿੰਦਰ ਗੋਇਲ ਅਤੇ ਮਹਿੰਦਰ ਭਗਤ ਸ਼ਾਮਲ ਹਨ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਚੰਡੀਗੜ੍ਹ ਵਿੱਚ ਡੀਪਫੇਕ ਵੀਡੀਓ ਰਾਹੀਂ ਬਜ਼ੁਰਗ ਮਹਿਲਾ ਨਾਲ 49.91 ਲੱਖ ਦੀ ਸਾਈਬਰ ਠੱਗੀ
- 04 Jun, 2026 09:12
Gallery
Tags
Social Media
Related Posts







