:

ਪਾਰਟੀ ਦੇ ਬਿਆਨ ਮਗਰੋਂ ਕੰਗਣ ਰਣੌਤ ਨੇ ਵੀ ਦਿੱਤੀ ਸਫਾਈ, ਪੜ੍ਹੋ ਵੇਰਵਾ


ਪਾਰਟੀ ਦੇ ਬਿਆਨ ਮਗਰੋਂ ਕੰਗਣ ਰਣੌਤ ਨੇ ਵੀ ਦਿੱਤੀ ਸਫਾਈ, ਪੜ੍ਹੋ ਵੇਰਵਾ

ਚੰਡੀਗੜ੍ਹ

ਭਾਜਪਾ ਵੱਲੋਂ ਤਿੰਨ ਖੇਤੀ ਬਿੱਲਾਂ ਬਾਰੇ ਕੰਗਣਾ ਰਣੌਤ ਦੇ ਬਿਆਨ ਤੋਂ ਕਿਨਾਰਾ ਕਰਨ ਤੋਂ ਬਾਅਦ ਕੰਗਣਾ ਰਣੌਤ ਨੇ ਵੀ ਸਫਾਈ ਦਿੱਤੀ ਹੈ।
ਉਸਨੇ ਪਾਰਟੀ ਦੇ ਬਿਆਨ ਨੂੰ ਰੀਟਵੀਟ ਕਰਦਿਆਂ ਲਿਖਿਆ ਹੈ ਕਿ ਜੀ ਹਾਂ ਤਿੰਨ ਖੇਤੀ ਬਾਰੇ ਮੇਰੇ ਵਿਚਾਰ ਮੇਰੇ ਨਿੱਜੀ ਹਨ ਅਤੇ ਪਾਰਟੀ ਦਾ ਸਟੈਂਡ ਨਹੀਂ।


Source babushahi 

 

ਤਾਜ਼ਾ ਖ਼ਬਰਾਂ
Gallery
Tags
Social Media