:

ਹਿਜ਼ਬੁੱਲਾ ਅੱਤਵਾਦੀਆਂ ਦਾ ਮੁਖੀ ਢੇਰ! ਮਾਰਿਆ ਗਿਆ ਹਸਨ ਨਸਰੁੱਲਾ, ਇਜ਼ਰਾਇਲੀ ਫੌਜ ਵੱਡਾ ਦਾ ਦਾਅਵਾ


World Breaking: ਹਿਜ਼ਬੁੱਲਾ ਅੱਤਵਾਦੀਆਂ ਦਾ ਮੁਖੀ ਢੇਰ! ਮਾਰਿਆ ਗਿਆ ਹਸਨ ਨਸਰੁੱਲਾ, ਇਜ਼ਰਾਇਲੀ ਫੌਜ ਵੱਡਾ ਦਾ ਦਾਅਵਾ

ਨਵੀਂ ਦਿੱਲੀ

ਹਿਜ਼ਬੁੱਲਾ ਅੱਤਵਾਦੀਆਂ ਨੂੰ ਇਜ਼ਰਾਈਲ ਲਗਾਤਾਰ ਨਿਸ਼ਾਨਾ ਬਣਾ ਰਿਹਾ ਹੈ ਅਤੇ ਹਵਾਈ ਹਮਲਿਆਂ ਨਾਲ ਉਨ੍ਹਾਂ ਦੇ ਟਿਕਾਣਿਆਂ ਨੂੰ ਤਬਾਹ ਕਰ ਰਿਹਾ ਹੈ। ਇਸ ਦੌਰਾਨ ਇਜ਼ਰਾਈਲ ਡਿਫੈਂਸ ਫੋਰਸਿਜ਼ ਨੇ ਵੱਡਾ ਦਾਅਵਾ ਕੀਤਾ ਹੈ ਕਿ ਹਿਜ਼ਬੁੱਲਾ ਮੁਖੀ ਨਸਰੁੱਲਾ ਮਾਰਿਆ ਗਿਆ ਹੈ। ਇਜ਼ਰਾਇਲੀ ਰੱਖਿਆ ਬਲ ਨੇ ਟਵਿੱਟਰ 'ਤੇ ਪੋਸਟ ਕਰਦੇ ਹੋਏ ਕਿਹਾ ਕਿ ਹੁਣ ਹਸਨ ਨਸਰੱਲਾ ਦੁਨੀਆ 'ਚ ਦਹਿਸ਼ਤ ਨਹੀਂ ਫੈਲਾ ਸਕੇਗਾ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media