:

ਝਬਾਲ : ਔਰਤ ਨੂੰ ਬੱਸ ਨੇ ਮਾਰੀ ਟੱਕਰ ਮੌਕੇ ਤੇ ਹੋਈ ਮੌਤ


ਝਬਾਲ : ਔਰਤ ਨੂੰ ਬੱਸ ਨੇ ਮਾਰੀ ਟੱਕਰ ਮੌਕੇ ਤੇ ਹੋਈ ਮੌਤ

ਤਰਨਤਾਰਨ

ਕਸਬਾ ਝਬਾਲ ਦੇ ਨਜਦੀਕ ਮਿਹਨਤ ਮਜਦੂਰੀ ਕਰਨ ਜਾ ਰਿਹਾ ਸੀ ਔਰਤ ਨੂੰ ਬੱਸ ਨੇ ਮਾਰੀ ਟੱਕਰ ਟੱਕਰ ਵੱਜਣ ਕਾਰਨ ਔਰਤ ਦੀ ਮੌਕੇ ਤੇ ਹੋਈ ਮੌਤ ਮ੍ਰਿਤਕ ਔਰਤ ਦੀ ਪਹਿਚਾਣ ਹਰਜਿੰਦਰ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਕੱਦ ਗਿੱਲ ਵਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨ ਤਾਰਨ ਦੇ ਏਐਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਹਰਜਿੰਦਰ ਕੌਰ ਪਿੰਡ ਕਾਦਰ ਗਿੱਲ ਚ ਕੰਮ ਕਰਨ ਜਾ ਰਹੀ ਸੀ ਤਾਂ ਜਦ ਉਸ ਚਬਾਲ ਤੋਂ ਥੋੜੀ ਅੱਗੇ ਕਪੈਲਸ ਦਿਨ ਆ ਰਹੀ ਬੱਸ ਨੇ ਉਸਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸਦੀ ਮੌਕੇ ਤੇ ਮੌਤ ਹੋ ਗਈ ਹੈ ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬੱਸ ਦੀ ਪਹਿਚਾਣ ਕੀਤੀ ਜਾ ਰਹੀ ਹੈ 


Source babushahi 

 

ਤਾਜ਼ਾ ਖ਼ਬਰਾਂ
Gallery
Tags
Social Media