- Home
- Crime
ਦਿੱਲੀ ’ਚ ਹਸਪਤਾਲ ਅੰਦਰ ਡਾਕਟਰ ਦਾ ਗੋਲੀਆਂ ਮਾਰ ਕੇ ਕਤਲ
- Admin Default
- 03 Oct, 2024 23:47
ਦਿੱਲੀ ’ਚ ਹਸਪਤਾਲ ਅੰਦਰ ਡਾਕਟਰ ਦਾ ਗੋਲੀਆਂ ਮਾਰ ਕੇ ਕਤਲ
ਨਵੀਂ ਦਿੱਲੀ
ਦਿੱਲੀ ਦੇ ਜੈਤਪੁਰ ਵਿਚ ਇਕ ਪ੍ਰਾਈਵੇਟ ਹਸਪਤਾਲ ਵਿਚ ਇਕ 55 ਸਾਲਾ ਡਾਕਟਰ ਦਾ ਗੋਲੀਆਂ ਮਾਰ ਕੇ ਕਤਲ ਕਰਦਿੱਤਾ ਗਿਆ। ਨੀਮਾ ਹਸਪਤਾਲ ਦੇ ਸਟਾਫ ਮੁਤਾਬਕ ਦੋ ਅੱਲ੍ਹੜ ਉਮਰ ਦੇ ਨੌਜਵਾਨ ਦੇਰ ਰਾਤ ਹਸਪਤਾਲ ਪਹੁੰਚੇ।ਉਹਨਾਂ ਨੇ ਪੈਰ ’ਤੇ ਲੱਗੀ ਸੱਟ ਦੀ ਪੱਟੀ ਬਦਲਣ ਵਾਸਤੇ ਕਿਹਾ। ਇਸ ਨੌਜਵਾਨ ਦਾ ਹਸਪਤਾਲ ਵਿਚ ਪਹਿਲਾਂ ਵੀ ਇਲਾਜ ਕੀਤਾ ਗਿਆ ਸੀ। ਜਦੋਂ ਪੱਟੀ ਬਦਲ ਦਿੱਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਦਵਾਈ ਚਾਹੁੰਦੇ ਹਨ, ਉਹ ਡਾ. ਜਾਵੇਦ ਅਖਤਰ ਦੇ ਕੇਬਿਨ ਵਿਚ ਗਏ ਤੇ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਚੰਡੀਗੜ੍ਹ ਵਿੱਚ ਡੀਪਫੇਕ ਵੀਡੀਓ ਰਾਹੀਂ ਬਜ਼ੁਰਗ ਮਹਿਲਾ ਨਾਲ 49.91 ਲੱਖ ਦੀ ਸਾਈਬਰ ਠੱਗੀ
- 04 Jun, 2026 09:12
Gallery
Tags
Social Media
Related Posts







