:

ਮਹਿਲਾ ਕਮਿਸ਼ਨ ਦੇ 8 ਜਾਅਲੀ ਮੈਂਬਰਾਂ (ਜੱਜਾਂ) ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ


ਮਹਿਲਾ ਕਮਿਸ਼ਨ ਦੇ 8 ਜਾਅਲੀ ਮੈਂਬਰਾਂ (ਜੱਜਾਂ) ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ 
 
ਤਰਨ ਤਾਰਨ

ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਦੋ ਮਹਿਲਾਵਾਂ ਸਮੇਤ 8 ਨਕਲੀ ਐਨਜੀਓ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਜੋ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਜ਼ਿਲਾ ਤਰਨ ਤਾਰਨ ਵਿਖੇ ਪੁੱਜੇ ਸਨ। ਜਿਨਾਂ ਦੀਆਂ ਗੱਡੀਆਂ ਅੱਗੇ ਜਸਟਿਸ ਕਮਿਸ਼ਨ (ਜੱਜ) ਭਾਰਤ ਦੇ ਸਟੀਕਰ ਵੀ ਲੱਗੇ ਹੋਏ ਹਨ।  ਪੁਲਿਸ ਵੱਲੋਂ 8 ਖਿਲਾਫ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media