:

ਦਿਲਜੀਤ ਦੋਸਾਂਝ ਦੇ ਸ਼ੋਅ ਤੋਂ ਪਹਿਲਾਂ ED ਵੱਲੋਂ ਚੰਡੀਗੜ੍ਹ ਸਮੇਤ 5 ਸ਼ਹਿਰਾਂ 'ਚ ਛਾਪੇਮਾਰੀ


ਦਿਲਜੀਤ ਦੋਸਾਂਝ ਦੇ ਸ਼ੋਅ ਤੋਂ ਪਹਿਲਾਂ ED ਵੱਲੋਂ ਚੰਡੀਗੜ੍ਹ ਸਮੇਤ 5 ਸ਼ਹਿਰਾਂ 'ਚ ਛਾਪੇਮਾਰੀ

ਚੰਡੀਗੜ੍ਹ


ਦਲਜੀਤ ਦੁਸਾਂਝ ਦੇ ਸ਼ੋਅ ਦੀਆਂ ਟਿਕਟਾਂ ਦੀ ਵਿਕਰੀ ਗੈਰ ਕਾਨੂੰਨੀ ਹੋਣ ਦੀ ਸ਼ਿਕਾਇਤ ਦੇ ਚਲਦਿਆਂ ਈਡੀ ਵੱਲੋਂ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਗਈ।

ਈਡੀ ਨੇ ਦਿੱਲੀ, ਮੁੰਬਈ, ਜੈਪੁਰ, ਚੰਡੀਗੜ੍ਹ, ਬੈਂਗਲੁਰੂ ਵਿੱਚ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਕੋਲਡਪਲੇਅ ਅਤੇ ਦਿਲਜੀਤ ਦੋਸਾਂਝ ਦੇ 'ਦਿਲੁਮੀਨਾਟੀ' ਕੰਸਰਟ ਦੀਆਂ ਟਿਕਟਾਂ ਦੀ ਗੈਰ-ਕਾਨੂੰਨੀ ਵਿਕਰੀ ਨਾਲ ਜੁੜੀ ਸੀ। ਤਲਾਸ਼ੀ ਦੌਰਾਨ ਘਪਲੇ ਵਿੱਚ ਵਰਤੇ ਗਏ ਮੋਬਾਈਲ ਫੋਨ, ਲੈਪਟਾਪ, ਸਿਮ ਕਾਰਡ ਵਰਗੀਆਂ ਅਪਰਾਧਿਕ ਸਮੱਗਰੀਆਂ ਬਰਾਮਦ ਕਰਕੇ ਜ਼ਬਤ ਕਰ ਲਈਆਂ ਗਈਆਂ ਹਨ।

–ਹੋਰ ਅਪਡੇਟ ਜਲਦੀ

Source babushahi 

ਤਾਜ਼ਾ ਖ਼ਬਰਾਂ
Gallery
Tags
Social Media