:

ਕੇਰਲ ਦੇ ਮੰਦਰ ਉਤਸਵ 'ਚ ਪਟਾਕਿਆਂ ਨਾਲ ਹੋਏ ਹਾਦਸੇ 'ਚ 154 ਜ਼ਖਮੀ, 8 ਦੀ ਹਾਲਤ ਗੰਭੀਰ

ਕੇਰਲ ਦੇ ਮੰਦਰ ਉਤਸਵ 'ਚ ਪਟਾਕਿਆਂ ਨਾਲ ਹੋਏ ਹਾਦਸੇ 'ਚ 154 ਜ਼ਖਮੀ, 8 ਦੀ ਹਾਲਤ ਗੰਭੀਰ

ਕਾਸਰਗੋਡ (ਕੇਰਲ)

ਕਾਸਰਗੋਡ ਦੇ ਨੀਲੇਸ਼ਵਰਮ ਵਿੱਚ ਇੱਕ ਮੰਦਰ ਵਿੱਚ ਰੱਖੇ ਪਟਾਕੇ ਫਟਣ ਕਾਰਨ 154 ਲੋਕ ਜ਼ਖ਼ਮੀ ਹੋ ਗਏ। ਅੱਠ ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਨੀਲੇਸ਼ਵਰਮ ਦੇ ਅਨਹੂਤੰਬਲਮ ਵੀਰਕਾਵੂ ਮੰਦਰ 'ਚ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ।

Source babushahi 

ਤਾਜ਼ਾ ਖ਼ਬਰਾਂ
Gallery
Tags
Social Media