- Home
- Crime
ਮੁੱਖ ਮੰਤਰੀ Mann ਦੇ OSD ਰਾਜਬੀਰ ਸਿੰਘ ਨੂੰ ਅਦਾਲਤ ਤੋਂ ਰਾਹਤ
- Admin Default
- 30 Oct, 2024 08:40
ਮੁੱਖ ਮੰਤਰੀ Mann ਦੇ OSD ਰਾਜਬੀਰ ਸਿੰਘ ਨੂੰ ਅਦਾਲਤ ਤੋਂ ਰਾਹਤ
Punjab
CM ਮਾਨ ਦੇ OSD ਰਾਜਬੀਰ ਸਿੰਘ 'ਤੇ ਦਿੱਤੇ ਅਪਮਾਨਜਨਕ ਬਿਆਨਾਂ 'ਤੇ ਅਦਾਲਤ ਨੇ ਬਿਕਰਮ ਮਜੀਠੀਆ 'ਤੇ ਲਗਾਈ ਪਾਬੰਦੀ
ਅਦਾਲਤ ਨੇ ਬਿਕਰਮ ਮਜੀਠੀਆ ਦੇ ਬਿਆਨਾਂ 'ਤੇ ਦਿੱਤੇ ਅੰਤਰਿਮ ਹੁਕਮ
ਰਾਜਬੀਰ ਸਿੰਘ ਨੇ ਮਾਣਹਾਨੀ ਦਾ ਕੇਸ ਦਾਇਰ ਕਰਕੇ ਬਿਕਰਮ ਮਜੀਠੀਆ ਦੇ ਝੂਠੇ ਅਤੇ ਗਲਤ ਦੋਸ਼ਾਂ ਨੂੰ ਚੁਣੌਤੀ ਦਿੱਤੀ ਸੀ।
ਅਦਾਲਤ ਨੇ ਤੁਰੰਤ ਮਜੀਠੀਆ ਨੂੰ ਰਾਜਬੀਰ ਸਿੰਘ ਵਿਰੁੱਧ ਸਾਰੇ ਜਨਤਕ ਪਲੇਟਫਾਰਮਾਂ 'ਤੇ ਬਿਆਨ ਦੇਣ ਤੋਂ ਰੋਕ ਦਿੱਤਾ
ਅਦਾਲਤ ਨੇ ਕਿਹਾ ਕਿ ਅਜਿਹੇ ਬਿਆਨ ਰਾਜਬੀਰ ਸਿੰਘ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਹੇ ਹਨ।Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts
ਐਫਆਈਆਰ ਡਾਊਨਲੋਡ ਕਰਨ ਲਈ ਫੀਸ ਦਾ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ
- Admin Default
- 25 Mar, 2026 00:00
ਲੁਧਿਆਣਾ ਫੈਕਟਰੀ ਵਿੱਚ ਮਜ਼ਦੂਰ ਦੀ ਮੌਤ
- Admin Default
- 25 Mar, 2026 00:00







