- Home
- Crime
70 ਗ੍ਰਾਮ ਹੈਰੋਇਨ (ਨਸੀਲੇ ਪਾਊਡਰ) ਵੇਚਣ ਦੇ ਮਾਮਲੇ ਵਿੱਚ ਇਕ ਦੋਸ਼ੀ ਗ੍ਰਿਫਤਾਰ
- Reporter 12
- 13 Sep, 2023 04:15
70 ਗ੍ਰਾਮ ਹੈਰੋਇਨ (ਨਸੀਲੇ ਪਾਊਡਰ) ਵੇਚਣ ਦੇ ਮਾਮਲੇ ਵਿੱਚ ਇਕ ਦੋਸ਼ੀ ਗ੍ਰਿਫਤਾਰ
ਬਰਨਾਲਾ 13 ਸਤੰਬਰ
70 ਗ੍ਰਾਮ ਹੈਰੋਇਨ (ਨਸੀਲੇ ਪਾਊਡਰ) ਵੇਚਣ ਦੇ ਮਾਮਲੇ ਵਿਚ ਇਕ ਦੋਸ਼ੀ ਗ੍ਰਿਫਤਾਰ ਪੁਲਿਸ਼ ਸਟੇਸ਼ਨ ਧਨੌਲਾ ਦੇ ਬਲਵਿੰਦਰ ਸਿੰਘ ਨੇ ਸੋਨੂ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਸਿਰਸਾ ਹਰਿਆਣਾ ਨੂੰ ਗ੍ਰਿਫਤਾਰ ਕਰ ਲਿਆ ਹੈ ਮੁਖਵਰ ਨੇ ਇਤਲਾਹ ਦਿਤੀ ਕਿ ਸੋਨੂ ,ਜੋ ਕਿ ਬਾਹਰੋਂ ਸਸਤੇ ਭਾਅ ਹੈਰੋਇਨ (ਨਸੀਲੇ ਪਾਊਡਰ) ਲਿਆ ਕਿ ਆਸ਼-ਪਾਸ ਦੇ ਪਿੰਡ ਵਿਚ ਧੰਦਾ ਕਰਦਾ ਸੀ ਜਿਸ ਕਾਰਨ ਦੋਸ਼ੀ ਖਿਲਾਫ ਮੁਕਦਮਾ ਰਜਿਸਟਰ ਕੀਤਾ ਗਿਆ | ਦੋਸ਼ੀ ਸੋਨੂ ਸਿੰਘ ਨੂੰ ਕਾਰ ਸਮੇਤ ਕਾਬੂ ਕਰ ਲਿਆ 70 ਗ੍ਰਾਮ ਹੈਰੋਇਨ (ਨਸੀਅਲ ਪਾਊਡਰ) ਰੰਗ ਹਲਕਾ ਭੂਰਾ ਬਰਾਮਦ ਕੀਤਾ| ਪੁਲਿਸ਼ ਨੇ ਦੋਸ਼ੀ ਨੂੰ ਕਾਬੂ ਵਿਚ ਕਰ ਲਿਆ ਹੈ
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







