:

3 ਨਾਜਾਇਜ਼ ਪਿਸਤੌਲਾਂ ਸਣੇ ਕੀਤੇ ਕਾਬੂਗੁਰਦਾਸਪੁਰ


3 ਨਾਜਾਇਜ਼ ਪਿਸਤੌਲਾਂ ਸਣੇ ਕੀਤੇ ਕਾਬੂਗੁਰਦਾਸਪੁਰ

:  ਗੁਰਦਾਸਪੁਰ

ਗੁਰਦਾਸਪੁਰ ਜਿਲਾ ਪੁਲਿਸ ਵੱਲੋਂ ਇੱਕ ਸ਼ਖਸ ਨੂੰ ਤਿੰਨ ਦੇਸੀ ਪਿਸਤੌਲਾਂ ਇੱਕ 30 ਬੋਰ ਤੇ ਦੋ 32 ਬੋਰ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ।
 ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਡਿਟੈਕਟਿਵ ਅਮੋਲਕ ਸਿੰਘ  ਨੇ ਦੱਸਿਆ ਕਿ ਤਿਓਹਾਰਾਂ ਦੇ ਮੱਦੇ ਨਜ਼ਰ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਵਾਪਰਨ ਤੋਂ ਰੋਕਣ ਨਸ਼ਿਆਂ ਤੇ ਗੈਰ ਕਾਨੂੰਨੀ ਹਥਿਆਰਾਂ ਦੇ ਖਿਲਾਫ ਚਲਾਈ ਗਈ ਸਪੈਸ਼ਲ ਮੁਹਿੰਮ ਦੇ ਚਲਦਿਆਂ ਪਿੰਡ ਨੈਨੋਕੋਟ ਨਹਿਰ ਦੇ ਪੁੱਲ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਕਿ ਸਚਿਨ ਨਾਮ ਦੇ ਸ਼ਖਸ ਨੂੰ ਤਿੰਨ ਪਿਸਤੋਲਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media