:

ਕੈਨੇਡਾ ’ਚ ਹੁਣ ਦੀ ਨਸ਼ਾ ਬਣਾਉਣ ਵਾਲੀ ਸਭ ਤੋਂ ਵੱਡੀ ਸੁਪਰਲੈਬ ਫੜੀ, ਮੁੱਖ ਸ਼ੱਕੀ ਪੰਜਾਬੀ ਗ੍ਰਿਫਤਾਰ

ਕੈਨੇਡਾ ’ਚ ਹੁਣ ਦੀ ਨਸ਼ਾ ਬਣਾਉਣ ਵਾਲੀ ਸਭ ਤੋਂ ਵੱਡੀ ਸੁਪਰਲੈਬ ਫੜੀ, ਮੁੱਖ ਸ਼ੱਕੀ ਪੰਜਾਬੀ ਗ੍ਰਿਫਤਾਰ

ਵੈਨਕੂਵਰ

ਕੈਨੇਡਾ ਵਿਚ ਆਰ ਸੀ ਐਮ ਪੀ ਪੁਲਿਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ਾ ਬਣਾਉਣ ਵਾਲੀ ਸੁਪਰਲੈਬ ਫੜੀ ਹੈ ਤੇ ਇਸ ਮਾਮਲੇ ਵਿਚ ਇਕ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਹੈ ਜਿਸਦੀ ਪਛਾਣ ਗੁਰਪ੍ਰੀਤ ਰੰਧਾਵਾ ਵਜੋਂ ਹੋਈ ਹੈ।

Source babushahi 

ਤਾਜ਼ਾ ਖ਼ਬਰਾਂ
Gallery
Tags
Social Media