- Home
- Crime
ਸਪੇਨ ਵਿੱਚ ਹੜ੍ਹ ਦਾ ਕਹਿਰ, 95 ਲੋਕਾਂ ਦੀ ਮੌਤ
- Admin Default
- 01 Nov, 2024 05:38
ਸਪੇਨ ਵਿੱਚ ਹੜ੍ਹ ਦਾ ਕਹਿਰ, 95 ਲੋਕਾਂ ਦੀ ਮੌਤ
ਸਪੇਨ
ਸਪੇਨ ਦੇ ਦੱਖਣੀ ਅਤੇ ਪੂਰਬੀ ਹਿੱਸਿਆਂ ਵਿੱਚ ਮੀਂਹ ਤੋਂ ਬਾਅਦ ਹੜ੍ਹਾਂ ਕਾਰਨ ਹਾਹਾਕਾਰ ਮਚੀ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਸੜਕਾਂ ਨਦੀਆਂ ਬਣ ਗਈਆਂ ਅਤੇ ਕਾਰਾਂ ਤੂੜੀ ਵਾਂਗ ਵਹਿਣ ਲੱਗ ਪਈਆਂ। ਤੇਜ਼ ਕਰੰਟ ਵਿੱਚ ਲੋਕਾਂ ਨੂੰ ਬਚਣ ਦਾ ਮੌਕਾ ਵੀ ਨਹੀਂ ਮਿਲਿਆ। ਇਸ ਤਬਾਹੀ 'ਚ ਹੁਣ ਤੱਕ 95 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਪੇਨ ਦੀ ਮੌਸਮ ਵਿਗਿਆਨ ਏਜੰਸੀ ਨੇ ਤੂਫਾਨ ਦੇ ਨਾਲ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







