- Home
- Crime
415 ਨਸੀਲੀਆਂ ਗੋਲੀਆਂ ਹੋਇਆ ਬਰਾਮਦ , ਇਕ ਦੋਸ਼ੀ ਗ੍ਰਿਫਤਾਰ
- Admin Default
- 14 Sep, 2023 01:15
415 ਨਸੀਲੀਆਂ ਗੋਲੀਆਂ ਹੋਇਆ ਬਰਾਮਦ , ਇਕ ਦੋਸ਼ੀ ਗ੍ਰਿਫਤਾਰ
ਬਰਨਾਲਾ 14 ਸਤੰਬਰ
415 ਨਸੀਲੀਆਂ ਗੋਲੀਆਂ ਵੇਚਣ ਦੇ ਮਾਮਲੇ ਵਿਚ ਇਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ | ਪੁਲਿਸ ਸਟੇਸ਼ਨ ਬਰਨਾਲਾ ਦੇ ਐਸ ਐਚ ਓ ਚਰਨਜੀਤ ਸਿੰਘ ਨੇ ਦਸਿਆ ਕਿ ਬੰਤੀ ਕੌਰ ਪਤਨੀ ਪੈਸਾ ਸਿੰਘ ਵਾਸੀ ਮੁਹੱਲਾ ਬੈਕ ਸਾਈਡ ਬੱਸ ਸਟੈਂਡ ਬਰਨਾਲਾ ਤੇ ਗ੍ਰਿਫਤਾਰ ਕੀਤਾ ਗਿਆ | ਉਹਨਾਂ ਦਸਿਆ ਕਿ ਮੁਖ਼ਬਰ ਖਾਸ ਦੀ ਇਤਲਾਹ ਉਕਤ ਮੁਕਦਮਾ ਰਜਿਸਟਰ ਕੀਤਾ ਗਿਆ ਹੈ | ਦੋਸਣ ਦਾਣਾ ਮੰਡੀ ਬਰਨਾਲਾ ਵਿਖੇ ਰੇਡ ਕਰਕੇ 415 ਨਸੀਲੀਆਂ ਗੋਲੀਆਂ ਰੰਗ ਬਾਵਾ ਸਮੇਤ ਗ੍ਰਿਫਤਾਰ ਕੀਤਾ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts
ਲੁਧਿਆਣਾ ‘ਚ ਪਾਸਟਰ ‘ਤੇ 21 ਸਾਲਾ ਕੁੜੀ ਦੇ ਅਗਵਾ ਤੇ ਨਜ਼ਰਬੰਦੀ ਦੇ ਗੰਭੀਰ ਦੋਸ਼
- Reporter 12
- 31 Jan, 2026 00:00
ਨਿਊਜ਼ੀਲੈਂਡ ਪੁਲਿਸ ਵਿੱਚ ਪੰਜਾਬੀਆਂ ਦੀ ਭਰਤੀ ਵਿਰੁੱਧ ਭੜਕਿਆ ਵਿਵਾਦ
- Reporter 12
- 31 Jan, 2026 00:00







