:

200 ਖੁਲੀਆਂ ਨਸੀਲੀਆਂ ਗੋਲੀਆਂ ਹੋਈਆਂ ਬਰਾਮਦ ਦੋ ਦੋਸ਼ੀ ਗ੍ਰਿਫਤਾਰ

0

200 ਖੁਲੀਆਂ ਨਸੀਲੀਆਂ ਗੋਲੀਆਂ ਹੋਈਆਂ ਬਰਾਮਦ ਦੋ ਦੋਸ਼ੀ ਗ੍ਰਿਫਤਾਰ

 

ਬਰਨਾਲਾ 14 ਸਤੰਬਰ

200 ਖੁਲੀਆਂ ਨਸੀਲੀਆਂ ਗੋਲੀਆਂ ਹੋਈਆਂ ਬਰਾਮਦ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ | ਪੁਲਿਸ ਸਟੇਸ਼ਨ ਰੂੜੇਕੇ ਕਲਾਂ ਦੇ ਠਾਣੇਦਾਰ ਰਣਜੀਤ ਸਿੰਘ ਨੇ ਦਸਿਆ ਕਿ ਸੁਖਦੇਵ ਰਾਮ ਪੁੱਤਰ ਸ਼ਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਪੁੱਤਰ ਲੀਲਾ ਸਿੰਘ ਵਾਸੀਆਂਨ ਧੂਰਕੋਟ ਰੋਡ ਤੇ ਚੈਕਿੰਗ ਕਰ ਰਹੇ ਸੀ | ਉਹ ਦੌਰਾਨ ਦੋ ਮੋਨੇ ਨੌਜਵਾਨ ਬਿਨਾ ਨੰਬਰ ਪਲੇਟਾ ਤੋਂ ਮੋਟਰਸਾਈਕਲ ਤੇ ਆ ਰਹੇ ਸੀ | ਜਦ ਓਹਨਾ ਨੂੰ ਰੋਕਿਆ ਤਾ ਉਹ ਘਬਰਾ ਗਏ ਤਾ ਦੋਸ਼ੀ ਚਲਾਕੀ ਨਾਲ ਆਪਣੀ ਲੋਅਰ ਵਿੱਚੋ ਲਿਫ਼ਾਫ਼ਾ ਕੱਢ ਕੇ ਪਿੱਛੇ ਬੈਠੇ ਵਿਅਕਤੀ ਨੂੰ ਫੜਾਉਣ ਲੱਗਿਆ ਤਾ ਲਿਫ਼ਾਫ਼ਾ ਸੜਕ ਉਪਰ ਡਿੱਗ ਪਿਆ ,ਚੈਕਿੰਗ ਕਰਨ ਉਪਰੰਤ 200 ਖੁਲੀਆਂ ਨਸੀਲੀਆਂ ਗੋਲੀਆਂ ਰੰਗ ਚਿੱਟਾ ਬਰਾਮਦ  ਹੋਇਆ | ਫਿਲਹਾਲ ਦੋਸ਼ੀ ਪੁਲਿਸ ਦੇ ਦਾਇਰੇ ਵਿਚ ਹੈ |

ਤਾਜ਼ਾ ਖ਼ਬਰਾਂ
Gallery
Tags
Social Media