- Home
- Crime
ਗੜਸ਼ੰਕਰ 'ਚ ਵੱਡੀ ਵਾਰਦਾਤ, 3 ਲੋਕਾਂ ਦੀ ਮੌਤ
- Admin Default
- 09 Nov, 2024 10:11
ਗੜਸ਼ੰਕਰ 'ਚ ਵੱਡੀ ਵਾਰਦਾਤ, 3 ਲੋਕਾਂ ਦੀ ਮੌਤ
ਗੜਸ਼ੰਕਰ
ਅੱਜ ਪੰਜਾਬ ਦੇ ਗੜਸ਼ੰਕਰ ਵਿਚ ਮੋਰਾਂਵਾਲੀ ਪਿੰਡ ਵਿਚ ਵੱਡੀ ਵੱਡੀ ਵਾਰਦਾਤ ਵਾਪਰ ਗਈ। ਇਥੇ 2 ਧਿਰਾਂ ਵਿਚ ਖ਼ੂਨੀ ਝੜਪ ਹੋਈ ਜਿਸ ਵਿਚ 3 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜ਼ਸ਼ ਕਾਰਨ ਇਹ ਝਗੜਾ ਹੋਇਆ ਸੀ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਝਗੜੇ ਵਿਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ ਪੁਲਿਸ ਉਨ੍ਹਾਂ ਦੇ ਬਿਆਨ ਦਰਜ ਕਰ ਰਹੀ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਕਾਂਗਰਸ ਅੰਦਰੂਨੀ ਖਿੱਚੋਤਾਣ ਅਤੇ ਰਾਜਾ ਵੜਿੰਗ ਦੇ ਭਾਸ਼ਣਾਂ ਦਾ ਵਿਸ਼ਲੇਸ਼ਣ
- 07 Aug, 2026 11:38
Gallery
Tags
Social Media
Related Posts







