- Home
- Crime
ਬੱਸ ਦੀ ਟੱਕਰ ਨਾਲ ਮਰਨ ਵਾਲੇ ਦੋਨੇ ਮੁੰਡਿਆਂ ਦੀ ਹੋਈ ਪਹਿਚਾਣ
- Admin Default
- 14 Nov, 2024 01:58
ਬੱਸ ਦੀ ਟੱਕਰ ਨਾਲ ਮਰਨ ਵਾਲੇ ਦੋਨੇ ਮੁੰਡਿਆਂ ਦੀ ਹੋਈ ਪਹਿਚਾਣ
ਬਰਨਾਲਾ
ਬੁੱਧਵਾਰ ਦੇਰ ਸ਼ਾਮ ਬੱਸ ਸਟੈਂਡ ਬਰਨਾਲਾ ਕੋਲ ਬੱਸ ਦੀ ਟੱਕਰ ਨਾਲ ਗੰਭੀਰ ਜਖਮੀ ਹੋ ਕੇ ਮਰਨ ਵਾਲੇ ਦੋ ਮੋਟਰਸਾਈਕਲ ਸਵਾਰਾਂ ਦੀ ਪਹਿਚਾਣ ਹੋ ਗਈ ਹੈ। ਦੋਨੇ ਭਦੌੜ ਦੇ ਰਹਿਣ ਵਾਲੇ ਹਨ। ਜੋ ਕਿ ਕਿਸੇ ਕੰਮ ਦੇ ਸਿਲਸਿਲੇ ਵਿੱਚ ਕੱਲ ਸ਼ਾਮ ਨੂੰ ਹੀ ਭਦੌੜ ਤੋਂ ਆਪਣੇ ਮੋਟਰਸਾਈਕਲ ਤੇ ਬਰਨਾਲਾ ਆਏ ਸਨ। ਉਹਨਾਂ ਵਿੱਚੋਂ ਇੱਕ ਦਾ ਨਾਮ ਸਨੀ ਅਤੇ ਦੂਸਰੇ ਦਾ ਨਾਮ ਅੱਜੂ ਦੱਸਿਆ ਜਾ ਰਿਹਾ ਹੈ। ਉਹਨਾਂ ਦੀ ਉਮਰ ਲਗਭਗ 25 ਸਾਲ ਦੇ ਕਰੀਬ ਸੀ। ਮੁਢਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਬੱਸ ਚਾਲਕ ਤੇ ਪਰਚਾ ਦਰਜ ਕਰ ਲਿਆ ਹੈ।
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਕਾਂਗਰਸ ਅੰਦਰੂਨੀ ਖਿੱਚੋਤਾਣ ਅਤੇ ਰਾਜਾ ਵੜਿੰਗ ਦੇ ਭਾਸ਼ਣਾਂ ਦਾ ਵਿਸ਼ਲੇਸ਼ਣ
- 07 Aug, 2026 11:38
Gallery
Tags
Social Media
Related Posts







