:

ਗ੍ਰੇਟਰ ਨੋਇਡਾ ਦੀ ਫੈਕਟਰੀ 'ਚ ਲੱਗੀ ਅੱਗ, 3 ਜਣਿਆਂ ਦੀ ਗਈ ਜਾਨ

ਗ੍ਰੇਟਰ ਨੋਇਡਾ ਦੀ ਫੈਕਟਰੀ 'ਚ ਲੱਗੀ ਅੱਗ, 3 ਜਣਿਆਂ ਦੀ ਗਈ ਜਾਨ

ਨੋਇਡਾ 

ਗ੍ਰੇਟਰ ਨੋਇਡਾ ਦੀ ਸੋਫਾ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ ਹੈ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਝੁਲਸ ਕੇ ਮੌਤ ਹੋ ਗਈ ਹੈ। ਫਿਲਹਾਲ ਮੌਕੇ 'ਤੇ ਫਾਇਰ ਟੈਂਡਰ ਮੌਜੂਦ ਹਨ ਜੋ ਅੱਗ ਬੁਝਾਉਣ 'ਚ ਜੁਟੇ ਹੋਏ ਹਨ।

Source babushahi 

ਤਾਜ਼ਾ ਖ਼ਬਰਾਂ
Gallery
Tags
Social Media