:

ਪੰਜਾਬ ਦੇ ਮਾਲ ਅਫਸਰ ਹੜਤਾਲ ’ਤੇ


ਪੰਜਾਬ ਦੇ ਮਾਲ ਅਫਸਰ ਹੜਤਾਲ ’ਤੇ

ਚੰਡੀਗੜ੍ਹ

ਪੰਜਾਬ ਦੇ ਮਾਲ ਅਫਸਰ ਹੜਤਾਲ ’ਤੇ ਚਲੇ ਗਏ ਹਨ। ਇਸ ਨਾਲ ਅੱਜ ਪੰਜਾਬ ਭਰ ਵਿਚ ਅੱਜ ਤਹਿਸੀਲਾਂ ਵਿਚ ਕੰਮਕਾਜ ਠੱਪ ਹੋ ਗਿਆ ਹੈ।
ਮਾਲ ਅਫਸਰ ਮਾਲੇਰਕੋਟਲਾ ਵਿਚ ਤਹਿਸੀਲਦਾਰ ਨੂੰ ਗ੍ਰਿਫਤਾਰ ਕਰਨ ਦਾ ਵਿਰੋਧ ਕਰ ਰਹੇ ਹਨ। ਬੀਤੇ ਕੱਲ੍ਹ ਤਹਿਸੀਲਦਾਰ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿਚ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media