:

ਜੀ ਸੇਵਾ ਧਾਮ ਪਿੰਡ ਹਸਪਤਾਲ ਸੰਘੇੜਾ ਰੋਡ ਵਿਖੇ ਕਰਵਾਇਆ ਜਾ ਰਿਹਾ ਸ਼੍ਰੀ ਰਮਾਇਣ ਦਾ ਪਾਠ


ਜੀ ਸੇਵਾ ਧਾਮ ਪਿੰਡ ਹਸਪਤਾਲ ਸੰਘੇੜਾ ਰੋਡ ਵਿਖੇ ਕਰਵਾਇਆ ਜਾ ਰਿਹਾ ਸ਼੍ਰੀ ਰਮਾਇਣ ਦਾ ਪਾਠ

 ਬਰਨਾਲਾ 

ਨੰਦੀ ਗਊ ਸੇਵਾ ਸੰਮਤੀ ਵੱਲੋਂ ਸ਼੍ਰੀ ਰਾਮਾਇਣ ਜੀ ਦੇ ਅਖੰਡ ਪਾਠ ਦੇ ਪਾਠ ਦਾ ਕਾਰਡ ਜਾਰੀ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਵਿਕਾਸ ਜਿੰਦਲ, ਰਵੀ ਬਾਂਸਲ, ਯੁਵਰਾਜ, ਆਯੂਸ਼ ਜਿੰਦਲ, ਅਨਮੋਲ ਸ਼ਰਮਾ ਨੇ ਦੱਸਿਆ ਕਿ ਸ਼੍ਰੀ ਜੀ ਸੇਵਾ ਧਾਮ ਪਿੰਡ ਹਸਪਤਾਲ ਸੰਘੇੜਾ ਰੋਡ ਵਿਖੇ ਸ਼੍ਰੀ ਰਮਾਇਣ ਦਾ ਪਾਠ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਪੰਡਿਤ ਸੁਨੀਲ ਸ਼ਾਸਤਰੀ ਜੀ ਬਨਾਰਸ ਤੋਂ ਸ੍ਰੀ ਰਾਮਾਇਣ ਦਾ ਪਾਠ ਕਰਨਗੇ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਬੇਸਹਾਰਾ ਜ਼ਖਮੀ ਗਊਆਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਇਹ ਹਸਪਤਾਲ ਹੁਣ ਚਾਲੂ ਹੋ ਗਿਆ ਹੈ।  ਜਿਸ ਵਿੱਚ ਬੇਸਹਾਰਾ ਜ਼ਖਮੀ ਗਊਆਂ ਦਾ ਇਲਾਜ ਕੀਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਉਨ੍ਹਾਂ ਸਮੂਹ ਲੋਕਾਂ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ।

ਤਾਜ਼ਾ ਖ਼ਬਰਾਂ
Gallery
Tags
Social Media