:
Create your Account
First Name
Last Name
Phone
Email
Password
Confirmation Password
SIGN UP
Already member?
Sign in here
ਘਰ
ਰਾਜਨੀਤੀ
Politics
Crime
crime other
ਰਾਸ਼ਟਰੀ
National
Administration
administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
Patiala News
Ludhiana News
Gurdaspur News
Moga News
Hoshiarpur News
Jalandhar News
Kapurthala News
Bathinda News
Amritsar News
Pathankot News
Mansa News
Faridkot News
Sangrur News
Barnala News
Tarn Taran News
Fatehgarh Sahib News
Rupnagar News
Fazilka News
Fazilka News
Mohali News
Firozpur News
Sri Muktsar Sahib News
Nawanshahr News
More...
Local News
Glamour News
Special Story
Top News
Top Story
Create your Account
First Name
Last Name
Phone
Email
Password
Confirmation Password
SIGN UP
Already member?
Sign in here
Home
Crime
ਕੁੱਟਮਾਰ ਦੇ ਮਾਮਲੇ ਵਿਚ ਤਿੰਨ ਵਿਅਕਤੀਆ ਖਿਲਾਫ ਪਰਚਾ ਦਰਜ
Admin Default
20 Sep, 2023 01:37
ਕੁੱਟਮਾਰ ਦੇ ਮਾਮਲੇ ਵਿਚ ਤਿੰਨ ਵਿਅਕਤੀਆ ਖਿਲਾਫ ਪਰਚਾ ਦਰਜ
ਬਰਨਾਲਾ 20 ਸਤੰਬਰ
ਕੁੱਟਮਾਰ ਦੇ ਮਾਮਲੇ ਵਿਚ ਤਿੰਨ ਵਿਅਕਤੀਆ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ | ਠਾਣਾ ਬਰਨਾਲਾ ਦੇ ਠਾਣੇਦਾਰ ਸੁਖਵਿੰਦਰ ਸਿੰਘ ਨੇ ਕੁਲਵਿੰਦਰ ਕੌਰ ਪਤਨੀ ਵਿਕਰਮਜੀਤ ਸਿੰਘ ਵਾਸੀ ਬਸਤੀ ਪੂਰਨ ਸਿੰਘ ਵਾਲੀ ਜਿਲ਼ਾ ਫਿਰੋਜਪੁਰ ਦੇ ਬਿਆਨਾਂ ਤੇ ਵਿਕਰਮਜੀਤ ਸਿੰਘ , ਰਵਿੰਦਰ ਸਿੰਘ ਪੁੱਤਰ ਦਾਰੀ ਸਿੰਘ ਵਾਸੀ ਕਿੱਲਾ ਪੱਤੀ ਹੰਡਿਆਇਆ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ | ਓਹਨਾ ਦਸਿਆ ਕਿ ਮੇਰਾ ਵਿਆਹ 2020 ਨੂੰ ਵਿਕਰਮਜੀਤ ਸਿੰਘ ਨਾਲ ਹੋਇਆ ਸੀ , ਤੇ ਮੁਦਈ ਦੇ ਸਹੁਰਾ ਪਰਿਵਾਰ ਨੇ ਵਿਆਹ ਤੋਂ ਤਿੰਨ ਮਹੀਨਾ ਬਾਅਦ ਦਹੇਜ ਹੋਰ ਮੰਗਣ ਲੱਗ ਗਏ ,ਹੋਰ ਦਹੇਜ ਨਾ ਲਿਆਉਣ ਤੇ ਓਹਨਾ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ | ਪਿੰਡ ਦੇ ਮੋਹਤਵਰ ਪੁਰਸ਼ਾਂ ਰਾਜੀਨਾਮਾ ਕਰਵਾ ਕੇ ਸਹੁਰੇ ਘਰ ਤੋਰ ਦਿੱਤਾ | ਮੁਦਈ ਨੇ 11 ਸਤੰਬਰ ਨੂੰ ਗੁਰਦੁਵਾਰਾ ਅੜੀਸਰ ਸਾਹਿਬ ਮੱਥਾ ਟੇਕਣ ਜਾਣਾ ਸੀ | ਇਨ੍ਹਾਂ ਨੇ ਮੁਦਈ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਮੁਦਈ ਦੇ ਸਹੁਰੇ ਪਰਿਵਾਰ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿਚ ਮੇਰੇ ਘਰਵਾਲਾ ਵਿਕਰਮਜੀਤ ਸਿੰਘ ਅਤੇ ਮੇਰਾ ਦਿਉਰ ਰਵਿੰਦਰ ਸਿੰਘ ਅਤੇ ਮੇਰੀ ਸੱਸ ਸਿੰਦਰ ਕੌਰ ਸ਼ਾਮਿਲ ਸਨ | ਉਕਤ ਮਾਮਲਾ ਦਰਜ ਹੋ ਗਿਆ ਹੈ |
Share Now
Whatsapp
Leave a Reply
Your email address will not be published. Required fields are marked *
Post Comment
ਤਾਜ਼ਾ ਖ਼ਬਰਾਂ
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਮਾਮਲੇ ਵਾਂਗ ਹੀ ਹੁਣ ਬਰਨਾਲਾ ਵਿੱਚ ਵਿਅਕਤੀ ਨੇ ਜ਼ਹਿਰੀਲਾ ਪਦਾਰਥ ਨਿਗਲਿਆ
22 Mar, 2026 14:53
...ਸ਼ੇਰਪੁਰ 'ਚ ਬਜ਼ੁਰਗ ਮਹਿਲਾ ਨਾਲ ਲੁੱਟ: ਘਰ ਛੱਡਣ ਦਾ ਝਾਂਸਾ ਦੇ ਕੇ ਬਾਈਕ ਸਵਾਰ ਨੇ ਖੋਹੀਆਂ ਸੋਨੇ ਦੀਆਂ ਵਾਲੀਆਂ, ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
22 Mar, 2026 13:59
...ਕੇਂਦਰੀ ਸਕੱਤਰ ਡਾ. ਅਭਿਲਕਸ਼ ਲਿਖੀ ਵੱਲੋਂ ਜਲੰਧਰ ਦੇ ਮੱਛੀ ਫਾਰਮ ਦਾ ਨਿਰੀਖਣ; ਪੰਜਾਬ ਦੇ 767 ਕਿਸਾਨਾਂ ਨੂੰ ਦਿੱਤੀ 35 ਕਰੋੜ ਦੀ ਸਬਸਿਡੀ
22 Mar, 2026 13:44
...ਪ੍ਰਤੀਬੰਧਿਤ 'ਰਾਮ ਤੋਤਿਆਂ' ਦੀ ਤਸਕਰੀ ਕਰਨ ਵਾਲਾ ਨੌਜਵਾਨ ਗ੍ਰਿਫਤਾਰ, ਜੰਗਲੀ ਜੀਵ ਵਿਭਾਗ ਦੀ ਵੱਡੀ ਕਾਰਵਾਈ
22 Mar, 2026 13:18
...ਬਠਿੰਡਾ 'ਚ ਭਿਆਨਕ ਸੜਕ ਹਾਦਸਾ: ਬੇਕਾਬੂ ਕਾਰ ਦਰੱਖਤ ਨਾਲ ਟਕਰਾਈ, 3 ਨੌਜਵਾਨਾਂ ਦੀ ਮੌਤ, 2 ਗੰਭੀਰ ਜ਼ਖਮੀ
22 Mar, 2026 13:02
Gallery
Tags
ਰਾਜਨੀਤੀ
Crime
ਰਾਸ਼ਟਰੀ
Administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
More...
Top News
Social Media
Related Posts
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਮਾਮਲੇ ਵਾਂਗ ਹੀ ਹੁਣ ਬਰਨਾਲਾ ਵਿੱਚ ਵਿਅਕਤੀ ਨੇ ਜ਼ਹਿਰੀਲਾ ਪਦਾਰਥ ਨਿਗਲਿਆ
Admin Default
22 Mar, 2026 00:00
ਪੰਜਾਬ ਦੀ ਸਿਆਸਤ ’ਚ ਵੱਡਾ ਧਮਾਕਾ: ਮੰਤਰੀ ਲਾਲਜੀਤ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਅਤੇ PA ’ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਪਰਚਾ ਦਰਜ
Reporter 12
22 Mar, 2026 00:00
28 ਮਾਰਚ ਨੂੰ 100 ਨਵੇਂ ਮੁਹੱਲਾ ਕਲੀਨਿਕ ਖੁੱਲ੍ਹਣਗੇ
Admin Default
21 Mar, 2026 00:00