- Home
- Crime
30 ਗ੍ਰਾਮ ਨਸੀਲਾ ਪਾਊਡਰ ਬਰਾਮਦ ਹੋਣ ਦੇ ਮਾਮਲੇ ਵਿਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ
- Admin Default
- 20 Sep, 2023 01:45
30 ਗ੍ਰਾਮ ਨਸੀਲਾ ਪਾਊਡਰ ਬਰਾਮਦ ਹੋਣ ਦੇ ਮਾਮਲੇ ਵਿਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ
ਬਰਨਾਲਾ 20 ਸਤੰਬਰ
30 ਗ੍ਰਾਮ ਨਸੀਲਾ ਪਾਊਡਰ ਬਰਾਮਦ ਹੋਣ ਦੇ ਮਾਮਲੇ ਵਿਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ | ਠਾਣਾ ਧਨੌਲਾ ਦੇ ਠਾਣੇਦਾਰ ਲਖਵਿੰਦਰ ਸਿੰਘ ਨੇ ਲਭਪ੍ਰੀਤ ,ਬਾਰੂ ਉਪਰ ਮਾਮਲਾ ਦਰਜ ਰਜਿਸਟਰ ਕੀਤਾ ਗਿਆ |ਥਾਣੇਦਾਰ ਲਖਵਿੰਦਰ ਸਿੰਘ ਤੇ ਉਸਦੇ ਸਾਥੀ ਗਸਤ ਭੀਖੀ ਟੀ - ਪੁਆਇੰਟ ਧਨੌਲਾ ਮੌਜੂਦ ਸੀ ਤਾ ਕਿਸੇ ਨੇ ਸੂਚਨਾ ਦਿੱਤੀ ਕਿ ਦੋਸ਼ੀ ਨਸੀਲਾ ਪਾਊਡਰ ਵੇਚਣ ਆ ਰਹੇ ਹਨ , ਪੁਲਿਸ ਨੇ ਦੋਸ਼ੀ ਨੂੰ ਮੋਟਰਸਾਈਕਲ ਸਮੇਤ ਕਾਬੂ ਕਰਕੇ 30 ਗ੍ਰਾਮ ਨਸੀਲਾ ਪਾਊਡਰ ( ਹੈਰੋਇਨ ) ਬਰਾਮਦ ਕੀਤਾ ਗਿਆ | ਫਿਲਹਾਲ ਦੋਸ਼ੀ ਪੁਲਿਸ ਦੇ ਦਾਇਰੇ ਹੇਠ ਹੈ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਬਰਨਾਲਾ ਨਗਰ ਨਿਗਮ ਨੂੰ ਮਿਲਿਆ ਪਹਿਲਾ ਮੇਅਰ, ਹਸਨ ਪ੍ਰੀਤ ਭਾਰਦਵਾਜ ਸਰਵਸੰਮਤੀ ਨਾਲ ਚੁਣੇ ਗਏ
- 12 Jun, 2026 13:08
Gallery
Tags
Social Media
Related Posts







