:

LPG ਸਿਲੰਡਰ ਹੋਇਆ ਮਹਿੰਗਾ


LPG ਸਿਲੰਡਰ ਹੋਇਆ ਮਹਿੰਗਾ


ਨਵੀਂ ਦਿੱਲੀ

ਅੱਜ ਤੋਂ LPG ਸਿਲੰਡਰ 18.50 ਰੁਪਏ ਮਹਿੰਗਾ ਹੋ ਗਿਆ ਹੈ। ਇਹ ਵਾਧਾ ਦਿੱਲੀ ਤੋਂ ਲੈ ਕੇ ਪਟਨਾ ਜਾਂ ਪੂਰੇ ਦੇਸ਼ ਵਿਚ ਹੋਇਆ ਹੈ। ਮਹਿੰਗਾਈ ਦਾ ਇਹ ਝਟਕਾ ਕਮਰਸ਼ੀਅਲ ਸਿਲੰਡਰ ਦੇ ਖਪਤਕਾਰਾਂ ਨੇ ਹੀ ਮਹਿਸੂਸ ਕੀਤਾ ਹੈ। ਘਰੇਲੂ ਗੈਸ ਸਿਲੰਡਰ ਦੇ ਖਪਤਕਾਰਾਂ ਨੂੰ ਰਾਹਤ ਮਿਲੀ ਹੈ। 14 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media