:

ਸ਼ਾਹਕੋਟ ’ਚ ਪੁਲਿਸ ਮੁਕਾਬਲੇ ’ਚ ਜ਼ਖ਼ਮੀ ਹੋਇਆ ਗੈਂਗਸਟਰ


ਸ਼ਾਹਕੋਟ ’ਚ ਪੁਲਿਸ ਮੁਕਾਬਲੇ ’ਚ ਜ਼ਖ਼ਮੀ ਹੋਇਆ ਗੈਂਗਸਟਰ

ਸ਼ਾਹਕੋਟ

ਸ਼ਾਹਕੋਟ ਦੇ ਧਨਾਨਸੂ ਵੈਲੀ ਵਿਚ  ਰਾਤ 1 ਵਜੇ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਗੁਲਾਬ ਸਿੰਘ ਨਾਂ ਦਾ ਗੈਂਗਸਟਰ ਜ਼ਖ਼ਮੀ ਹੋ ਗਿਆ। ਗੁਲਾਬ ਸਿੰਘ ਦੀ ਪੁਲਿਸ ਨੂੰ ਕਿਡਨੈਪਿੰਗ ਦੇ ਕੇਸ ਵਿਚ ਭਾਲ ਸੀ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media