- Home
- Crime
ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਸਾਹਿਬਾਨ ਵੱਲੋਂ ਲਾਏ ਸਾਰੇ ਗੁਨਾਹ ਆਪਣੇ ਸਿਰ ਲਏ
- Admin Default
- 02 Dec, 2024 09:31
ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਸਾਹਿਬਾਨ ਵੱਲੋਂ ਲਾਏ ਸਾਰੇ ਗੁਨਾਹ ਆਪਣੇ ਸਿਰ ਲਏ
ਅੰਮ੍ਰਿਤਸਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਸੁਖਬੀਰ ਸਿੰਘ ਬਾਦਲ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ’ਤੇ ਹੋਈ ਸੁਣਵਾਈ ਦੌਰਾਨ ਜਥੇਦਾਰ ਸਾਹਿਬਾਨ ਵੱਲੋਂ ਕੀਤੇ ਸਵਾਲ ਜਵਾਬ ਦੌਰਾਨ ਸਾਰੇ ਹੀ ਗੁਨਾਹ ਆਪਣੇ ਸਿਰ ਲੈ ਲਏ।
ਉਹਨਾਂ ਇਹ ਵੀ ਮੰਨਿਆ ਕਿ ਡੇਰਾ ਸਿਰਸਾ ਮੁਖੀ ਨੂੰ ਉਹਨਾਂ ਮੁਆਫੀ ਦੁਆਈ, ਬੇਦਅਬੀ ਮਾਮਲੇ ਵਿਚ ਲੱਗੇ ਧਰਨੇ ਵਿਚ ਗੋਲੀਕਾਂਡ ਵੀ ਕਰਵਾਇਆ ਤੇ ਹੋਰ ਵੀ ਗੁਨਾਹ ਕੀਤੇ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







