- Home
- Crime
ਅੰਮ੍ਰਿਤਪਾਲ ਦੇ ਇਸ ਸਾਥੀ ਨੂੰ ਮਿਲੀ ਪੈਰੋਲ
- Admin Default
- 10 Dec, 2024 09:26
ਅੰਮ੍ਰਿਤਪਾਲ ਦੇ ਇਸ ਸਾਥੀ ਨੂੰ ਮਿਲੀ ਪੈਰੋਲ
ਮੋਗਾ
ਐਮ ਪੀ ਅੰਮ੍ਰਿਤਪਾਲ ਸਿੰਘ ਜੋ ਕਿ ਅਸਾਮ ਦੀ ਡਿਬੜੂਗੜ ਜੇਲ ਵਿੱਚ ਬੰਦ ਹੈ ਉਸਦੇ ਸਾਥੀ ਬਸੰਤ ਸਿੰਘ ਨੂੰ ਕੁਝ ਸਮੇਂ ਲਈ ਪੈਰੋਲ ਮਿਲ ਗਈ ਹੈ । ਇੱਥੇ ਦੱਸ ਦਈਏ ਕਿ ਬਸੰਤ ਸਿੰਘ ਦੀ ਮਾਤਾ ਦਾ ਤਿੰਨ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ । ਮਾਂ ਦੇ ਅੰਤਿਮ ਸੰਸਕਾਰ ਚ ਸ਼ਾਮਿਲ ਹੋਣ ਲਈ ਬਸੰਤ ਸਿੰਘ ਨੂੰ ਪੈਰੋਲ ਮਿਲੀ ਸੀ । ਅਸਾਮ ਤੋਂ ਸੁਰੱਖਿਆ ਘੇਰੇ ਵਿੱਚ ਉਸ ਨੂੰ ਮੋਗਾ ਲਿਆਂਦਾ ਗਿਆ । ਇੱਥੇ 10 ਦਈਏ ਕਿ ਅੰਮ੍ਰਿਤ ਪਾਲ ਸਿੰਘ ਆਪਣੇ ਸਾਥੀਆਂ ਨਾਲ ਅਸਾਮ ਦੀ ਡਿਗੜੂਗੜ ਜੇਲ ਵਿੱਚ ਬੰਦ ਹੈ ਅਤੇ ਉਹਨਾਂ ਸਾਥੀਆਂ ਵਿੱਚੋਂ ਹੀ ਇਹ ਇੱਕ ਬਸੰਤ ਸਿੰਘ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਬਰਨਾਲਾ ਸ਼ਹਿਰ ਵਿੱਚ ਚੱਲ ਰਹੇ ਦੇ ਵਪਾਰ ਦੇ ਅੱਡੇ ਦਾ ਪੜਦਾ ਫਾਸ਼, ਦੋ ਔਰਤਾਂ ਸਣੇ ਚਾਰ ਫੜੇ
- 27 Mar, 2026 20:38
Gallery
Tags
Social Media
Related Posts







