- Home
- Crime
ਅੰਬਾਲਾ ਜ਼ਿਲ੍ਹੇ ਦੇ 12 ਪਿੰਡਾਂ ’ਚ ਇੰਟਰਨੈਟ ਬੰਦ
- Admin Default
- 14 Dec, 2024 05:21
ਅੰਬਾਲਾ ਜ਼ਿਲ੍ਹੇ ਦੇ 12 ਪਿੰਡਾਂ ’ਚ ਇੰਟਰਨੈਟ ਬੰਦ
ਅੰਬਾਲਾ
: ਅੰਬਾਲਾ ਦੇ ਪੰਜਾਬ ਨਾਲ ਲੱਗਦੇ 12 ਪਿੰਡਾਂ ਵਿਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸੇ ਨਾਲ ਹੀ ਬਲਕ ਐਸ ਐਮ ਐਸ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਇਹ ਪਾਬੰਦੀ 14 ਦਸੰਬਰ ਤੋਂ 17 ਦਸੰਬਰ ਦੀ ਰਾਤ ਨੂੰ 11.59 ਵਜੇ ਤੱਕ ਲਾਗੂ ਰਹੇਗੀ।
ਇਹ ਹੁਕਮ ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਲਾਗੂ ਕੀਤੇ ਗਏ ਹਨ। ਅੱਜ ਕਿਸਾਨਾਂ ਦਾ 101 ਮੈਂਬਰੀ ਮਰਜੀਵੜਾ ਜੱਥਾ ਫਿਰ ਤੋਂ ਸ਼ੰਭੂ ਤੋਂ ਦਿੱਲੀ ਕੂਚ ਕਰਨ ਦਾ ਯਤਨ ਕਰੇਗਾ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਬਰਨਾਲਾ ਸ਼ਹਿਰ ਵਿੱਚ ਚੱਲ ਰਹੇ ਦੇ ਵਪਾਰ ਦੇ ਅੱਡੇ ਦਾ ਪੜਦਾ ਫਾਸ਼, ਦੋ ਔਰਤਾਂ ਸਣੇ ਚਾਰ ਫੜੇ
- 27 Mar, 2026 20:38
Gallery
Tags
Social Media
Related Posts







