:

ਦਲਜੀਤ ਦੋਸਾਂਝ ਨੂੰ ਮਿਲੇ ਭਗਵੰਤ ਮਾਨ...! ਕਿਹਾ- ਪੰਜਾਬੀ ਛਾਅ ਗਏ ਓਏ !


ਦਲਜੀਤ ਦੋਸਾਂਝ ਨੂੰ ਮਿਲੇ ਭਗਵੰਤ ਮਾਨ...! ਕਿਹਾ- ਪੰਜਾਬੀ ਛਾਅ ਗਏ ਓਏ !

ਚੰਡੀਗੜ੍ਹ

- ਦਲਜੀਤ ਦੋਸਾਂਝ ਨੂੰ ਮੁੱਖ ਮੰਤਰੀ ਭਗਵੰਤ ਮਾਨ ਮਿਲੇ ਇਸ ਮੌਕੇ ਉਨ੍ਹਾਂ ਨੇ ਮਿਲ ਕੇ ਉਨ੍ਹਾਂ  ਕਿਹਾ- ਪੰਜਾਬੀ ਛਾਅ ਗਏ ਓਏ!

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ, "ਪੰਜਾਬੀ ਬੋਲੀ ਅਤੇ ਗਾਇਕੀ ਨੂੰ ਸਰਹੱਦਾਂ ਤੋਂ ਉੱਪਰ ਉਠਾਉਣ ਵਾਲੇ ਛੋਟੇ ਵੀਰ @diljitdosanjh ਨੂੰ ਮਿਲ ਕੇ ਅੱਜ ਬਹੁਤ ਖ਼ੁਸ਼ੀ ਤੇ ਸਕੂਨ ਮਿਲਿਆ। ਪਰਮਾਤਮਾ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦੇ ਪ੍ਰਤੀਨਿਧੀਆਂ ਤੇ ਪਹਿਰੇਦਾਰਾਂ ਨੂੰ ਹਮੇਸ਼ਾ ਚੜ੍ਹਦੀਕਲਾ 'ਚ ਰੱਖੇ।"


Source babushahi 

ਤਾਜ਼ਾ ਖ਼ਬਰਾਂ
Gallery
Tags
Social Media