- Home
- Crime
ਗਿੱਦੜਬਾਹਾ ਦੇ 14 ਪਿੰਡਾਂ 'ਚ ਪੰਚਾਇਤੀ ਚੋਣਾਂ ਲਈ ਵੋਟਿੰਗ, ਅੱਜ ਹੀ ਐਲਾਨੇ ਜਾਣਗੇ ਨਤੀਜੇ
- Admin Default
- 15 Dec, 2024 10:58
ਗਿੱਦੜਬਾਹਾ ਦੇ 14 ਪਿੰਡਾਂ 'ਚ ਪੰਚਾਇਤੀ ਚੋਣਾਂ ਲਈ ਵੋਟਿੰਗ, ਅੱਜ ਹੀ ਐਲਾਨੇ ਜਾਣਗੇ ਨਤੀਜੇ
ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ
ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪੈ ਰਹੀਆਂ ਨੇ ਵੋਟਾਂ
ਸਵੇਰੇ 7 ਵਜੇ ਤੋਂ ਵੋਟਾਂ ਪਾਉਣ ਦਾ ਕੰਮ ਜਾਰੀ
ਗਿੱਦੜਬਾਹਾ
ਪੰਜਾਬ ਦੇ ਗਿੱਦੜਬਾਹਾ ਵਿੱਚ ਅੱਜ 14 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ । ਇੱਥੇ ਇਹ ਵੀ ਦਸ ਦਈਏ ਕਿ ਇਹਨਾਂ ਚੋਣਾਂ ਦਾ ਨਤੀਜਾ ਅੱਜ ਹੀ ਐਲਾਨ ਦਿੱਤਾ ਜਾਵੇਗਾ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਬਰਨਾਲਾ ਸ਼ਹਿਰ ਵਿੱਚ ਚੱਲ ਰਹੇ ਦੇ ਵਪਾਰ ਦੇ ਅੱਡੇ ਦਾ ਪੜਦਾ ਫਾਸ਼, ਦੋ ਔਰਤਾਂ ਸਣੇ ਚਾਰ ਫੜੇ
- 27 Mar, 2026 20:38
Gallery
Tags
Social Media
Related Posts







