- Home
- Crime
ਸਾਢੇ ਪੰਜ ਕਿਲੋ ਭੁੱਕੀ ਚੂਰਾ ਵੇਚਨ ਦੇ ਮਾਮਲੇ ਵਿੱਚ , ਇਕ ਦੋਸ਼ੀ ਕੀਤਾ ਗ੍ਰਿਫਤਾਰ
- Admin Default
- 23 Sep, 2023 23:10
ਸਾਢੇ ਪੰਜ ਕਿਲੋ ਭੁੱਕੀ ਚੂਰਾ ਵੇਚਨ ਦੇ ਮਾਮਲੇ ਵਿੱਚ , ਇਕ ਦੋਸ਼ੀ ਕੀਤਾ ਗ੍ਰਿਫਤਾਰ
ਬਰਨਾਲਾ 23 ਸਤੰਬਰ
ਸਾਢੇ ਪੰਜ ਕਿਲੋ ਭੁੱਕੀ ਚੂਰਾ ਵੇਚਨ ਦੇ ਮਾਮਲੇ ਵਿੱਚ , ਇਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਹੈ | ਥਾਣਾ ਤਪਾ ਦੇ ਥਾਣੇਦਾਰ ਗਿਆਂਨ ਸਿੰਘ ਨੇ ਜੱਗਾ ਖਾ ਵਾਸੀ ਧੂਰਕੋਟ ਦੇ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਹੈ | ਜਾਣਕਾਰੀ ਲਈ ਦੱਸਿਆ ਕਿ ਮੁਜ਼ਰਮ ਬਾਹਰੋਂ ਭੁੱਕੀ ਚੂਰਾ ਪੋਸਤ ਲਿਆ ਕੇ ਤਪਾ ਏਰੀਆ ਵਿਚ ਵੇਚਣ ਦਾ ਆਦੀ ਹੈ | ਜਿਸਨੂੰ ਗ੍ਰਿਫਤਾਰ ਕਰਨ ਤੇ ਸਾਢੇ ਪੰਜ ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







