:
Create your Account
First Name
Last Name
Phone
Email
Password
Confirmation Password
SIGN UP
Already member?
Sign in here
ਘਰ
ਰਾਜਨੀਤੀ
Politics
Crime
crime other
ਰਾਸ਼ਟਰੀ
National
Administration
administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
Patiala News
Ludhiana News
Gurdaspur News
Moga News
Hoshiarpur News
Jalandhar News
Kapurthala News
Bathinda News
Amritsar News
Pathankot News
Mansa News
Faridkot News
Sangrur News
Barnala News
Tarn Taran News
Fatehgarh Sahib News
Rupnagar News
Fazilka News
Fazilka News
Mohali News
Firozpur News
Sri Muktsar Sahib News
Nawanshahr News
More...
Local News
Glamour News
Special Story
Top News
Top Story
Create your Account
First Name
Last Name
Phone
Email
Password
Confirmation Password
SIGN UP
Already member?
Sign in here
Home
Crime
ਐਕਸੀਡੈਂਟ ਕਾਰਨ ਹੋਈ ਮੌਤ ,ਇਕ ਵਿਅਕਤੀ ਖਿਲਾਫ ਪਰਚਾ ਦਰਜ
Admin Default
23 Sep, 2023 00:16
ਐਕਸੀਡੈਂਟ ਕਾਰਨ ਹੋਈ ਮੌਤ ,ਇਕ ਵਿਅਕਤੀ ਖਿਲਾਫ ਪਰਚਾ ਦਰਜ
ਬਰਨਾਲਾ 23 ਸਤੰਬਰ
ਐਕ
ਸੀਡੈਂਟ ਕਾਰਨ ਹੋਈ ਮੌਤ ,ਇਕ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਗਿਆ | ਥਾਣਾ ਬਰਨਾਲਾ ਦੇ ਥਾਣੇਦਾਰ ਜਗਰੂਪ ਸਿੰਘ ਨੇ ਬਲਜੀਤ ਸਿੰਘ ਵਾਸੀ ਬਰਨਾਲਾ ਦੇ ਬਿਆਨਾਂ ਤੇ ਡਰਾਈਵਰ ਬਲਕਾਰ ਸਿੰਘ ਤੇ ਪਰਚਾ ਦਰਜ ਰਜਿਸਟਰ ਕੀਤਾ ਹੈ | ਜਾਣਕਾਰੀ ਲਈ ਦੱਸਿਆ ਕਿ 22 ਸਤੰਬਰ ਨੂੰ ਮੁਦਈ ਤੇ ਇਹਨਾਂ ਦੇ ਦਾਦਾ ਬਹਾਦਰ ਸਿੰਘ ਦਾਣਾ ਮੰਡੀ ਬਰਨਾਲਾ ਵਿਚ ਇਲਾਜ ਕਰਵਾ ਕੇ ਬਰਨਾਲਾ ਬੱਸ ਸਟੈਂਡ ਪੁਜੇ | ਤਾ ਮੁਦਈ ਦੇ ਦਾਦਾ ਬਹਾਦਰ ਸਿੰਘ ਮਾਨਸਾ ਸਰਸਾ ਕਾਊਂਟਰ ਵੱਲ ਤੁਰ ਕੇ ਜਾ ਰਹੇ ਸੀ , ਸਾਈਡ ਤੋਂ ਬਹੁਤ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਆ ਰਹੀ ਇਕ PRTC ਬੱਸ ਲਿਆ ਕੇ ਮੁਦਈ ਦੇ ਦਾਦਾ ਬਹਾਦਰ ਸਿੰਘ ਵਿਚ ਮਾਰੀ , ਮੌਕੇ ਤੇ ਸੱਟ ਲੱਗਣ ਕਾਰਨ ਮੁਦਈ ਦਾ ਦਾਦਾ ਬੇਹੋਸ਼ ਹੋ ਗਿਆ ਤੁਰੰਤ ਓਹਨਾ ਨੂੰ ਸਿਵਲ ਹਸਪਤਾਲ ਬਰਨਾਲਾ ਵਿਚ ਦਾਖਲ ਕਰਵਾਇਆ ਗਿਆ | ਓਥੇ ਹੀ ਓਹਨਾ ਦੀ ਮੌਤ ਹੋ ਗਈ | ਫਿਲਹਾਲ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ |
Share Now
Whatsapp
Leave a Reply
Your email address will not be published. Required fields are marked *
Post Comment
ਤਾਜ਼ਾ ਖ਼ਬਰਾਂ
ਲੁਧਿਆਣਾ ਦੇ ਨਾਮੀ ਕੱਪੜਾ ਕਾਰੋਬਾਰੀ ਨਾਲ 1 ਕਰੋੜ 5 ਲੱਖ ਦੀ ਠੱਗੀ, ਅਰਵਿੰਦ ਨਿਟਵੀਅਰ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ
02 Jun, 2026 09:29
ਅੱਧੀ ਰਾਤ ਨੂੰ ਗਲੀ ਵਿੱਚ ਰਿਵਾਲਵਰ ਲੈ ਕੇ ਘੁੰਮਦੇ ਦਿਖੇ ਨੌਜਵਾਨ, ਸੀਸੀਟੀਵੀ ਵਿੱਚ ਕੈਦ ਹੋਈ ਘਟਨਾ
02 Jun, 2026 09:24
ਪੰਜਾਬ ਕਾਂਗਰਸ ਦੀ ਦਿੱਲੀ 'ਚ ਹਾਈਕਮਾਨ ਨਾਲ ਅਹਿਮ ਬੈਠਕ, ਲੀਡਰਸ਼ਿਪ ਬਦਲਾਅ ਅਤੇ ਗੁਟਬਾਜ਼ੀ ਖ਼ਤਮ ਕਰਨ 'ਤੇ ਚਰਚਾ
02 Jun, 2026 09:20
IPL 2026: ਰੌਇਲ ਚੈਲੈਂਜਰਜ਼ ਬੈਂਗਲੁਰੂ ਲਗਾਤਾਰ ਦੂਜੀ ਵਾਰ ਬਣਿਆ ਚੈਂਪੀਅਨ, ਗੁਜਰਾਤ ਨੂੰ 5 ਵਿਕਟਾਂ ਨਾਲ ਹਰਾਇਆ
01 Jun, 2026 11:22
ਪ੍ਰਧਾਨ ਮੰਤਰੀ ਮੋਦੀ ਦੀ ਕਥਿਤ ਭਰਮਾਊ ਵੀਡੀਓ ਵਾਇਰਲ ਕਰਨ ਦੇ ਮਾਮਲੇ ਵਿੱਚ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਦੂਜੀ ਵਾਰ ਖਾਰਜ
01 Jun, 2026 11:16
Gallery
Tags
ਰਾਜਨੀਤੀ
Crime
ਰਾਸ਼ਟਰੀ
Administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
More...
Top News
Social Media
Related Posts
ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ: ਮੁਲਾਜ਼ਮਾਂ ਲਈ 'ਵਰਕ ਫ੍ਰੌਮ ਹੋਮ' ਅਤੇ ਜੱਜਾਂ ਨੂੰ ਕਾਰ-ਪੂਲਿੰਗ ਦੀ ਸਲਾਹ
Reporter 12
22 May, 2026 00:00
ਕੈਨੇਡਾ 'ਚ ਪੀਲ ਪੁਲਿਸ 'ਤੇ ਵੱਡੀ ਕਾਰਵਾਈ: ਪੰਜਾਬੀ ਭੈਣ-ਭਰਾ ਨੇ ਠੋਕਿਆ 558 ਕਰੋੜ ਰੁਪਏ ਦਾ ਹਰਜਾਨਾ
Reporter 12
22 May, 2026 00:00
ਬਰਨਾਲਾ ਦੇ ਸਦਰ ਬਜ਼ਾਰ ਦੇ ਵਾਰਡ ਨੰਬਰ 31 ਦੀ ਚੋਣ 'ਤੇ ਲਟਕੀ ਤਲਵਾਰ: ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਕਾਗਜ਼ਾਂ 'ਤੇ ਲੱਗਿਆ ਇਤਰਾਜ਼, ਮਾਹੌਲ ਤਣਾਅਪੂਰਨ
Admin Default
18 May, 2026 00:00