:

ਮੁਹਾਲੀ ਬਿਲਡਿੰਗ ਹਾਦਸਾ, 1 ਕੁੜੀ ਦੀ ਲਾਸ਼ ਬਰਾਮਦ ਬਚਾਅ ਕਾਰਜ ਜਾਰੀ


ਮੁਹਾਲੀ ਬਿਲਡਿੰਗ ਹਾਦਸਾ, 1 ਕੁੜੀ ਦੀ ਲਾਸ਼ ਬਰਾਮਦ ਬਚਾਅ ਕਾਰਜ ਜਾਰੀ

ਮੁਹਾਲੀ

: ਮੁਹਾਲੀ ਵਿਚ ਬਿਲਡਿੰਗ ਢਹਿ ਢੇਰੀ ਹੋਣ ਦੇ ਮਾਮਲੇ ਵਿਚ ਐਨ ਡੀ ਆਰ ਐਫ ਅਤੇ ਬੀ ਐਸ ਐਫ ਦੀਆਂ ਟੀਮਾਂ ਬਚਾਅ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ। ਹੁਣ ਤੱਕ ਇਕ ਕੁੜੀ ਦੀ ਲਾਸ਼ ਬਰਾਮਦ ਹੋ ਗਈ ਹੈ। 20 ਸਾਲ ਦੀ ‌ਦ੍ਰਿਸ਼ਟੀ ਵਰਮਾ ਵਜੋਂ ਇਸ ਕੁੜੀ ਦੀ ਪਛਾਣ ਹੋਈ ਹੈ। ਖਦਸ਼ਾ ਹੈ ਕਿ ਮਲਬੇ ਹੇਠ ਹੋਰ ਵੀ ਲੋਕ ਦਬੇ ਹੋ ਸਕਦੇ ਹਨ।
ਪੁਲਿਸ ਨੇ ਬਿਲਡਿੰਗ ਦੇ ਮਾਲਕ ਪਰਮਿੰਦਰ ਸਿੰਘ ਤੇ ਗਗਨਦੀਪ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media