- Home
- Crime
ਖੰਨਾ ਮਿਉਂਸਪਲ ਕੌਂਸਲ ਚੋਣ ਦੁਬਾਰਾ ਹੋਵੇਗੀ
- Admin Default
- 22 Dec, 2024 11:50
ਖੰਨਾ ਮਿਉਂਸਪਲ ਕੌਂਸਲ ਚੋਣ ਦੁਬਾਰਾ ਹੋਵੇਗੀ
ਖੰਨਾ
ਪੰਜਾਬ ਦੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿੱਚ ਕੁਝ ਹਿੰਸਕ ਘਟਨਾਵਾਂ ਦਰਜ ਕੀਤੀਆਂ ਗਈਆਂ। ਉਮੀਦਵਾਰਾਂ ਵੱਲੋਂ ਗੜਬੜੀਆਂ ਅਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ। ਚੋਣਾਂ ਦੌਰਾਨ ਪੰਜਾਬ ਭਰ ਵਿੱਚ ਕੁੱਲ 65.85% ਪੋਲਿੰਗ ਹੋਈ।
ਖੰਨਾ ਮਿਉਂਸਪਲ ਕੌਂਸਲ ਦੇ ਵਾਰਡ ਨੰਬਰ 2 ਦੇ ਪੋਲਿੰਗ ਸਟੇਸ਼ਨ ਨੰਬਰ 4 'ਤੇ ਦੁਬਾਰਾ ਪੋਲਿੰਗ ਦਾ ਫੈਸਲਾ। ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਚੋਣ ਅਧਿਕਾਰੀ ਨੇ ਇਸ ਸਬੰਧੀ ਪੱਤਰ ਜਾਰੀ ਕੀਤਾ ਹੈ।। ਦੁਬਾਰਾ ਪੋਲਿੰਗ 23 ਦਸੰਬਰ 2024 ਨੂੰ ਸਵੇਰੇ 7:00 ਵਜੇ ਤੋਂ ਸ਼ਾਮ 4:00 ਵਜੇ ਤੱਕ ਹੋਵੇਗੀ।

Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਬਰਨਾਲਾ ਸ਼ਹਿਰ ਵਿੱਚ ਚੱਲ ਰਹੇ ਦੇ ਵਪਾਰ ਦੇ ਅੱਡੇ ਦਾ ਪੜਦਾ ਫਾਸ਼, ਦੋ ਔਰਤਾਂ ਸਣੇ ਚਾਰ ਫੜੇ
- 27 Mar, 2026 20:38
Gallery
Tags
Social Media
Related Posts







