- Home
- Crime
ਗੁਰਦਾਸਪੁਰ ’ਚ ਪੁਲਿਸ ਥਾਣੇ ’ਤੇ ਹਮਲਾ ਕਰਨ ਦੇ ਦੋਸ਼ੀ ਤਿੰਨ ਖਾਲਿਸਤਾਨੀ ਪੁਲਿਸ ਮੁਕਾਬਲੇ ’ਚ ਹਲਾਕ
- Admin Default
- 23 Dec, 2024 05:53
ਗੁਰਦਾਸਪੁਰ ’ਚ ਪੁਲਿਸ ਥਾਣੇ ’ਤੇ ਹਮਲਾ ਕਰਨ ਦੇ ਦੋਸ਼ੀ ਤਿੰਨ ਖਾਲਿਸਤਾਨੀ ਪੁਲਿਸ ਮੁਕਾਬਲੇ ’ਚ ਹਲਾਕ
ਲਖਨਊ
ਗੁਰਦਾਸਪੁਰ ਵਿਚ ਪੁਲਿਸ ਥਾਣੇ ’ਤੇ ਹਮਲਾ ਕਰਨ ਦੇ ਦੋਸ਼ੀ ਤਿੰਨ ਖਾਲਿਸਤਾਨੀ ਯੂ ਪੀ ਅਤੇ ਪੰਜਾਬ ਪੁਲਿਸ ਨਾਲ ਸਾਂਝੇ ਮੁਕਾਬਲੇ ਵਿਚ ਮਾਰੇ ਗਏ ਹਨ। ਮ੍ਰਿਤਕਾਂ ਦੀ ਪਛਾਣ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਤੇ ਜਸਨਪ੍ਰੀਤ ਸਿੰਘ ਵਜੋਂ ਹੋਈ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਬਰਨਾਲਾ ਸ਼ਹਿਰ ਵਿੱਚ ਚੱਲ ਰਹੇ ਦੇ ਵਪਾਰ ਦੇ ਅੱਡੇ ਦਾ ਪੜਦਾ ਫਾਸ਼, ਦੋ ਔਰਤਾਂ ਸਣੇ ਚਾਰ ਫੜੇ
- 27 Mar, 2026 20:38
Gallery
Tags
Social Media
Related Posts







