- Home
- Crime
ਅਸੀਂ 24 ਫ਼ਸਲਾਂ 'ਤੇ MSP ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ : CM ਸੈਣੀ
- Admin Default
- 24 Dec, 2024 05:41
ਅਸੀਂ 24 ਫ਼ਸਲਾਂ 'ਤੇ MSP ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ : CM ਸੈਣੀ
ਚੰਡੀਗੜ੍ਹ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਸੀਂ 24 ਫ਼ਸਲਾਂ 'ਤੇ MSP ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਅਤੇ ਹੁਣ ਹਿਮਾਚਲ, ਪੰਜਾਬ, ਦਿੱਲੀ, ਕਰਨਾਟਕ, ਤੇਲੰਗਾਨਾ ਦੀ ਸਰਕਾਰ ਵੀ ਐਮਐਸਪੀ ਦੀ ਗਰੰਟੀ ਕਿਸਾਨ ਭਰਾਵਾਂ ਨੂੰ ਦੇਣ। ਸੈਣੀ ਨੇ ਕਿਹਾ ਕਿ ਸਰਕਾਰਾਂ ਸਿਆਸਤ ਨਾ ਕਰਨ ਕਿਸਾਨਾਂ ਦੀ ਮਦਦ ਕਰਨ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਬਰਨਾਲਾ ਸ਼ਹਿਰ ਵਿੱਚ ਚੱਲ ਰਹੇ ਦੇ ਵਪਾਰ ਦੇ ਅੱਡੇ ਦਾ ਪੜਦਾ ਫਾਸ਼, ਦੋ ਔਰਤਾਂ ਸਣੇ ਚਾਰ ਫੜੇ
- 27 Mar, 2026 20:38
Gallery
Tags
Social Media
Related Posts







